ਕਾਰਜਕਾਰੀ ਜੱਜ
ਦਿੱਖ
ਕਾਰਜਕਾਰੀ ਜੱਜ ਜਾਬਤਾ ਫੋਜਦਾਰੀ ਸੰਘਤਾ ੧੯੭੩ ਦੀ ਧਾਰਾ 20 ਵਿੱਚ ਦੱਸਿਆ ਗਿਆ ਹੈ ਕਿ ਕੋਈ ਵੀ ਰਾਜ ਸਰਕਾਰ ਕਿਸੇ ਵੀ ਜ਼ਿਲੇ ਜਾ ਮਹਾਂਨਗਰੀ ਵਿੱਚ ਕਾਰਜਕਾਰੀ ਜੱਜ ਨੂੰ ਨਿਯੁਕਤ ਕਰ ਸਕਦੀ ਹੈ। ਇਸ ਤੋ ਇਲਾਵਾ ਧਾਰਾ 21 ਅੰਦਰ ਰਾਜ ਸਰਕਾਰ ਖ਼ਾਸ ਕਾਰਜਕਾਰੀ ਜੱਜ ਦੀ ਵੀ ਨਿਯੁਕਤ ਕਰ ਸਕਦੀ ਹੈ। ਇਹਨਾਂ ਸਾਰਿਆ ਦੀ ਸ਼ਕਤੀਆ ਹਾਈਕੋਰਟ ਅਤੇ ਰਾਜ ਸਰਕਾਰ ਵਲੋ ਨਿਧਾਰਿਤ ਕੀਤੀਆ ਜਾਂਦੀਆ ਹਨ। ਕਾਰਜਕਾਰੀ ਜੱਜ ਦੀਆ ਸਥਾਨਕ ਸੀਮਾ ਜ਼ਿਲੇ ਦੇ ਜੱਜ ਦੁਆਰਾ ਦੱਸੀ ਜਾਂਦੀ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |