ਕਾਰਡ ਰੀਡਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇੱਕ ਮੈਮਰੀ ਕਾਰਡ (ਚਿੱਪ) ਜਿਵੇਂ ਕਿ ਕੰਪੈਕਟ ਫਲੈਸ਼ (ਸੀ.ਐੱਫ.), ਸੈਕਿਊਰ ਡਿਜੀਟਲ (ਐਸਡੀ) ਜਾਂ ਮਲੀਟੀਮੀਡੀਆਕਾਰਡ (ਐੱਮ ਐੱਮ ਸੀ) ਦੇ ਡੇਟਾ ਨੂੰ ਐਕਸੈਸ ਕਰਨ ਲਈ ਇੱਕ ਡਿਵਾਈਸ ਹੈ | ਜ਼ਿਆਦਾਤਰ ਕਾਰਡ ਰੀਡਰ ਲਿਖਣ ਦੀ ਸਮਰੱਥਾ ਦੀ ਪੇਸ਼ਕਸ਼ ਕਰਦੇ ਹਨ, ਅਤੇ ਕਾਰਡ ਨਾਲ ਮਿਲ ਕੇ, ਇਹ ਇੱਕ ਪੈਨ ਡ੍ਰਾਈਵ ਦੇ ਤੌਰ 'ਤੇ ਕੰਮ ਕਰ ਸਕਦਾ ਹੈ |