ਕਾਰਬਨ ਤੰਤੂ
ਦਿੱਖ
ਕਾਰਬਨ ਤੰਤੂ ਸ਼ੁੱਧ ਕਾਰਬਨ ਦੇ ਰੇਸ਼ਮੀ ਧਾਗੇ ਨੂੰ ਕਿਹਾ ਜਾਂਦਾ ਹੈ। ਇਹ ਪਲਾਸਟਿਕ ਨੂੰ ਮਜ਼ਬੂਤ ਬਣਾਉਣ ਦੇ ਕੰਮ ਆਉਂਦੇ ਹਨ। ਇਹ ਕਾਰਬਨ ਤੰਤੂ ਇਸਪਾਦ ਤੋਂ ਅੱਠ ਗੁਣਾਂ ਹਲਕੇ ਹੁੰਦੇ ਹਨ। ਇਹਨਾਂ ਕਾਰਬਨ ਤੰਤੂਆਂ ਦਾ ਰੇਸ਼ਿਆਂ ਦਾ 5-10 ਮਾਇਕਰੋਮੀਟਰ ਦਾ ਵਿਆਸ ਹੁੰਦਾ ਹੈ।[1]
ਲਾਭ
[ਸੋਧੋ]ਇਸ ਦੀ ਵਰਤੋਂ ਹਲਕੀਆਂ ਕਿਸਤੀਆਂ ਤੇ ਟੈਨਿਸ ਦੇ ਰੈਕੇਟ ਬਣਾਉਣ ਲਈ ਹੁੰਦੀ ਹੈ। ਖਿਡਾਰੀਆਂ ਲਈ ਵਰਤਿਆ ਜਾਣ ਵਾਲਾ ਸਾਈਕਲ ਵੀ ਇਹਨਾਂ ਕਾਰਬਨ ਤੰਤੂਆਂ ਦਾ ਬਣਿਆ ਹੁੰਦਾ ਹੈ।
ਹਵਾਲੇ
[ਸੋਧੋ]- ↑ "High Performance Carbon Fibers". National Historic Chemical Landmarks. American Chemical Society. Retrieved April 26, 2014.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |