ਕਾਰਬੀ ਅੰਗਲੋਂਗ ਪਠਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਰਬੀ ਅੰਗਲੋਂਗ ਪਠਾਰ ਅਸਲ ਵਿੱਚ ਇੰਡੀਅਨ ਪਲੇਟ ਦਾ ਭਾਰਤ ਦੇ ਉੱਤਰ-ਪੂਰਬੀ ਰਾਜਾਂ ਵਿੱਚ ਵਿਸਤਾਰ ਹੈ। ਇਹ ਖੇਤਰ ਜੂਨ ਤੋਂ ਸਤੰਬਰ ਦੌਰਾਨ ਦੱਖਣ-ਪੱਛਮੀ ਗਰਮ ਮਾਨਸੂਨ ਨਾਲ ਭਾਰੀ ਮਾਤਰਾ ਵਿੱਚ ਵਰਖਾ ਹੁੰਦੀ ਹੈ। ਇਹ ਪਠਾਰ ਦੀ ਔਸਤ ਉੱਚਾਈ 300ਮੀ. ਤੋਂ 400ਮੀ. ਹੈ।[1]

ਹਵਾਲੇ[ਸੋਧੋ]

  1. Vasudevan, Hari; et al. (2006). "Structure and Physiography". India:Physical Environment. New Delhi: NCERT. p. 17. ISBN 81-7450-538-5.