ਕਾਰਲ ਮਾਰਕਸ ਸਮਾਰਕ
ਦਿੱਖ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਸਥਾਨ | ਕੇਮਨਿਤਜ਼ |
---|---|
ਡਿਜ਼ਾਈਨਰ | ਲਿਓ ਕਰਵਲ |
ਕਿਸਮ | Stylized head |
ਸਮੱਗਰੀ | ਕਾਂਸੀ |
ਉਚਾਈ | 7.10m (23.29ft) |
ਅਰੰਭਕ ਮਿਤੀ | 10 ਮਈ 1953 |
ਖੁੱਲਣ ਦੀ ਮਿਤੀ | 9 ਅਕਤੂਬਰ 1971 |
ਨੂੰ ਸਮਰਪਿਤ | ਕਾਰਲ ਮਾਰਕਸ |
ਕਾਰਲ-ਮਾਰਕਸ-ਸਮਾਰਕ (13 ਮੀਟਰ ਤੋਂ ਵੱਧ ਦੇ ਸਟੈਂਡ ਨਾਲ) 7.10 ਮੀਟਰ ਉੱਚਾ ਅਤੇ ਡਿਊਟੀ ਪਲਾਸਟਿਕ ਦਾ ਲਗਪਗ 40 ਟਨ ਭਾਰਾ ਕਾਰਲ ਮਾਰਕਸ ਦਾ ਵਿਲੱਖਣ ਅੰਦਾਜ਼ ਵਾਲਾ ਸਿਰ ਹੈ। ਇਹ ਕੇਮਨਿਤਜ਼ ਦੇ ਅੰਦਰਲੇ ਸ਼ਹਿਰ ਵਿੱਚ ਸਥਿਤ ਹੈ[1] ਅਤੇ ਇਹ ਉਲਾਨ-ਉਦੇ (ਰੂਸ) ਵਿੱਚ ਲੈਨਿਨ ਦੇ ਇਸ ਨਾਲੋਂ 60 ਸੈਂਟੀਮੀਟਰ ਉੱਚੇ ਸਿਰ ਤੋਂ ਬਾਅਦ, ਸੰਸਾਰ ਵਿੱਚ ਦੂਜਾ ਸਭ ਤੋਂ ਵੱਡਾ ਬਸਟ ਹੈ। ਸਮਾਰਕ ਦੇ ਪਿੱਛੇ ਕੰਧ ਉੱਪਰ, (ਕਮਿਊਨਿਸਟ ਮੈਨੀਫੈਸਟੋ ਵਿੱਚੋਂ) ਸ਼ਬਦ "ਦੁਨੀਆ ਭਰ ਦੇ ਮਜ਼ਦੂਰੋ ਇੱਕ ਹੋ ਜਾਓ!" ਜਰਮਨ, ਅੰਗਰੇਜ਼ੀ, ਫਰਾਂਸੀਸੀ ਅਤੇ ਰੂਸੀ ਚਾਰ ਭਾਸ਼ਾਵਾਂ ਵਿੱਚ ਲਿਖੇ ਹੋਏ ਹਨ।