ਕਾਰਾਕੋਚਾ ਝੀਲ
ਦਿੱਖ
ਕਾਰਾਕੋਚਾ ਡੈਮ | |
---|---|
ਦੇਸ਼ | ਪੇਰੂ |
ਟਿਕਾਣਾ | ਹੁਆਨਕਾਵੇਲਿਕਾ ਖੇਤਰ, ਹੁਏਟਾਰਾ ਪ੍ਰਾਂਤ |
ਗੁਣਕ | 13°21′49.2″S 75°05′25.3″W / 13.363667°S 75.090361°W |
Dam and spillways | |
ਉਚਾਈ | 13 m (43 ft) |
ਲੰਬਾਈ | 635 m (2,083 ft) |
Reservoir | |
ਪੈਦਾ ਕਰਦਾ ਹੈ | ਝੀਲ ਕਾਰਾਕੋਚਾ |
ਕੁੱਲ ਸਮਰੱਥਾ | 40,000,000 m3 (32,000 acre⋅ft) |
ਆਮ ਉਚਾਈ | 4,528 m (14,856 ft)[1] |
Power Station | |
ਓਪਰੇਟਰ | ਇਨਵੇਡ |
ਗ਼ਲਤੀ: ਅਕਲਪਿਤ < ਚਾਲਕ।
ਕਾਰਾਕੋਚਾ ਝੀਲ (ਕੇਚੂਆ ਦੇ ਕਾਰਾ ਭਾਵ ਨੰਗੀ, ਗੰਜੀ, ਅਬਾਦੀ ਰਹਿਤ ਅਤੇ ਕੁਚਾ ਭਾਵ ਝੀਲ ਤੋਂ ਬਣਿਆ)[2][3] ਪੇਰੂ ਦੀ ਇੱਕ ਝੀਲ ਹੈ ਜੋ ਹੁਆਨਕਾਵੇਲਿਕਾ ਖੇਤਰ, ਹੂਆਏਤਾਰਾ ਸੂਬੇ, ਪਿਲਪਿਚਾਕਾ ਜ਼ਿਲ੍ਹੇ ਵਿੱਚ ਸਥਿਤ ਹੈ।[4] ਇਹ ਲਗਭਗ 4,528 metres (14,856 ft) ਦੀ ਉਚਾਈ 'ਤੇ ਸਥਿਤ ਹੈ। ਕਾਰਾਕੋਚਾ ਚੋਕਲੋਕੋਚਾ ਅਤੇ ਓਰਕੋਕੋਚਾ ਨਾਮਕ ਝੀਲਾਂ ਦੇ ਦੱਖਣ ਵਿੱਚ ਸਥਿਤ ਹੈ।
ਕਾਰਾਕੋਚਾ ਬੰਨ੍ਹ ਸੰਨ 2000 ਵਿੱਚ ਬਣਾਇਆ ਗਿਆ ਸੀ। ਇਹ 635 m (2,083 ft) ਲੰਬਾ ਅਤੇ 13 m (14 yd) ਉੱਚਾ ਹੈ। ਇਹ INADE ਦੁਆਰਾ ਚਲਾਇਆ ਜਾਂਦਾ ਹੈ। ਜਲ ਭੰਡਾਰ ਦੀ ਸਮਰੱਥਾ 40,000,000 m3 (32,000 acre⋅ft) ਹੈ।[5]
ਹਵਾਲੇ
[ਸੋਧੋ]- ↑ mapcarta.com "Laguna Ccaraccocha", retrieved on February 11, 2014
- ↑ "Diccionario: Quechua - Español - Quechua, Simi Taqe: Qheswa - Español - Qheswa". Diccionario Quechua - Español - Quechua. Gobierno Regional del Cusco, Perú: Academía Mayor de la Lengua Quechua. 2005. https://indigenasdelperu.files.wordpress.com/2015/09/diccionario-qeswa-academia-mayor-cuzco.pdf.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ escale.minedu.gob.pe - UGEL map of the Huaytará Province (Huancavelica Region)
- ↑ Recursos Hídricos del Perú en Cifras, Boletín Técnico de Recursos Hídricos 2010, Autoridad Nacional del Agua, Ministerio de Agricultura, Peru