ਸਮੱਗਰੀ 'ਤੇ ਜਾਓ

ਕਾਰੈਸਕਾਕਿਸ ਸਟੇਡੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਰੈਸਕਾਕਿਸ ਸਟੇਡੀਅਮ
Karaiskakis Stadium Piraeus before Olympiacos-Arsenal FC
Karaiskakis Stadium Piraeus before Olympiacos-Arsenal FC
ਪੂਰਾ ਨਾਂਜਾਰਜਸ ਕਾਰੈਸਕਾਕਿਸ ਸਟੇਡੀਅਮ[1]
ਟਿਕਾਣਾਐਥਨਜ਼,
ਯੂਨਾਨ
ਗੁਣਕ37°56′46.21″N 23°39′52.33″E / 37.9461694°N 23.6645361°E / 37.9461694; 23.6645361
ਉਸਾਰੀ ਦੀ ਸ਼ੁਰੂਆਤ2003
ਖੋਲ੍ਹਿਆ ਗਿਆ2004
ਮਾਲਕਯੂਨਾਨੀ ਓਲੰਪਿਕ ਕਮੇਟੀ
ਚਾਲਕਓਲਿੰਪੀਆਕੋਸ ਐੱਫ਼. ਸੀ.
ਤਲਘਾਹ
ਉਸਾਰੀ ਦਾ ਖ਼ਰਚਾ€ 6,00,00,000
ਸਮਰੱਥਾ33,296[2]
ਮਾਪ105 x 68 ਮੀਟਰ
ਕਿਰਾਏਦਾਰ
ਓਲਿੰਪੀਆਕੋਸ ਐੱਫ਼. ਸੀ.[3]

ਕਾਰੈਸਕਾਕਿਸ ਸਟੇਡੀਅਮ, ਐਥਨਜ਼, ਯੂਨਾਨ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਓਲਿੰਪੀਆਕੋਸ ਐੱਫ਼. ਸੀ. ਦਾ ਘਰੇਲੂ ਮੈਦਾਨ ਹੈ,[3] ਜਿਸ ਵਿੱਚ 33,296 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[4]

ਹਵਾਲੇ

[ਸੋਧੋ]
  1. "List of UEFA 4 Star Stadiums". Worldstadiumdatabase.com. Retrieved 2013-09-18.
  2. http://nl.soccerway.com/teams/greece/olympiakos-cfp/1040/venue/
  3. 3.0 3.1 http://int.soccerway.com/teams/greece/olympiakos-cfp/1040/
  4. http://int.soccerway.com/teams/greece/olympiakos-cfp/1040/venue/

ਬਾਹਰਲੇ ਜੋੜ

[ਸੋਧੋ]