ਕਾਲਜ
Jump to navigation
Jump to search
ਕਾਲਜ ਤੋਂ ਭਾਵ ਵਿਦਿਅਕ ਸੰਸਥਾ ਜਿਥੇ ਉਚੇਰੀ ਸਿੱਖਿਆ ਦਿੱਤੀ ਜਾਂਦੀ ਹੈ
ਨਿਰੁਕਤੀ[ਸੋਧੋ]
ਪੱਧਰ[ਸੋਧੋ]
ਉੱਚ ਸਿੱਖਿਆ[ਸੋਧੋ]
ਭਾਰਤ ਵਿੱਚ ਕਾਲਜ[ਸੋਧੋ]
ਤਿੰਨ ਤਰ੍ਹਾਂ ਦੇ ਕਾਲਜ ਹਨ। ਕਾਲਜਾਂ ਵਿੱਚ ਹੋਣ ਵਾਲੇ ਖ਼ਰਚ ਦੀ ਨਜ਼ਰਸਾਨੀ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਹੈ।[1]
ਸਰਕਾਰੀ ਕਾਲਜ[ਸੋਧੋ]
ਸਰਕਾਰੀ ਕਾਲਜ ਸਰਕਾਰ ਚਲਾਉਂਦੀ ਹੈ। ਇਹਨਾਂ ਦੀਆਂ ਫੀਸਾਂ ਘੱਟ ਹਨ। ਖ਼ਰਚ ਸਰਕਾਰ ਵੱਲੋਂ ਕੀਤਾ ਜਾਂਦਾ ਹੈ।
ਸਰਕਾਰੀ ਸਹਾਇਤਾ ਪ੍ਰਾਪਤ ਕਾਲਜ[ਸੋਧੋ]
ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਉਹ ਹੁੰਦੇ, ਜਿਹਨਾਂ ਵਿੱਚ ਸਰਕਾਰ ਵੱਲੋਂ ਕਾਲਜਾਂ ਨੂੰ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ।
ਪ੍ਰਾਈਵੇਟ ਕਾਲਜ[ਸੋਧੋ]
ਉਹ ਕਾਲਜ ਜਿਹਨਾਂ ਨੂੰ ਚਲਾਉਣ ਲਈ ਨਿੱਜੀ ਪ੍ਰਬੰਧਕ ਜ਼ਿੰਮੇਵਾਰ ਹਨ। ਉਹ ਖ਼ਰਚ ਵੀ ਕਰਦੇ ਅਤੇ ਆਮਦਨੀ ਵੀ ਪ੍ਰਾਪਤ ਕਰਦੇ ਹਨ। ਭਾਰਤ ਵਿੱਚ ਇਸ ਵੇਲੇ 700 ਤੋਂ ਉਪਰ ਯੂਨੀਵਰਸਿਟੀਆਂ ਅਤੇ 19,000 ਤੋਂ ਉਪਰ ਕਾਲਜ ਹਨ। ਇਨ੍ਹਾਂ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਪ੍ਰਾਈਵੇਟ ਕਾਲਜ ਜ਼ਿਆਦਾ ਹਨ।
ਰਿਹਾਇਸ਼ੀ ਕਾਲਜ[ਸੋਧੋ]
ਕਾਲਜ ਅਤੇ ਸਕੂਲ[ਸੋਧੋ]
ਕਾਲਜ ਅਤੇ ਯੁਨੀਵਰਸਟੀ[ਸੋਧੋ]
ਯੂਨੀਵਰਸਿਟੀਆਂ ਨੂੰ ਖੋਲ੍ਹਣ ਦਾ ਮੰਤਵ ਵਿਦਿਆ ਦੇਣੀ, ਖੋਜ ਕਰਾਉਣੀ ਤੇ ਖੋਜ ਰਾਹੀਂ ਪ੍ਰਾਪਤ ਹੋਏ ਗਿਆਨ ਨੂੰ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਹੈ।
ਹਵਾਲੇ[ਸੋਧੋ]
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
- ↑ ਡਾ. ਸ. ਸ. ਛੀਨਾ. "ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹਨ ਪ੍ਰਾਈਵੇਟ ਵਿਦਿਅਕ ਅਦਾਰੇ". ਪੰਜਾਬੀ ਟ੍ਰਿਬਿਊਨ.