ਸਮੱਗਰੀ 'ਤੇ ਜਾਓ

ਕਾਲਾ ਸਿੰਘ ਬੇਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਾਲਾ ਸਿੰਘ ਬੇਦੀ ਇੱਕ ਪੰਜਾਬੀ ਅਤੇ ਉਰਦੂ ਸਾਹਿਤਕਾਰ ਅਤੇ ਅਨੁਵਾਦਕ ਸੀ।

ਰਚਨਾਵਾਂ[1]

[ਸੋਧੋ]
  • ਗੁਰੂ ਨਾਨਕ ਦਰਸਨ
  • ਗੁਰੂ ਨਾਨਕ ਨਿਰੰਕਾਰੀ
  • ਗੁਰੂ ਨਾਨਕ ਭਾਸ਼ਾ
  • ਗੁਰੂ ਨਾਨਕ ਸ਼ਬਦ ਰਤਨਾਕਾਰ
  • ਗੁਰੂ ਨਾਨਕ-ਕਾਵਿ ਕਲਾ
  • ਗੁਰੂ ਨਾਨਕ-ਕਾਵਿ ਚਿਤਰਣ ਅਰਥਾਤ (ਗੁਰੂ ਨਾਨਕ-ਕਾਵਿ ਬਿੰਬ)
  • ਪੰਜਾਬੀ ਭਾਸ਼ਾ ਦਾ ਵਿਕਾਸ
  • ਬੁਲ੍ਹੇ ਸ਼ਾਹ
  • ਭਾਸ਼ਾ ਵਿਗਿਆਨ
  • ਲਿਪੀ ਦਾ ਵਿਕਾਸ
  • ਵਾਰਕਾਰ ਗੁਰੂ ਨਾਨਕ
  • ਸ਼ਾਹ ਹੁਸੈਨ ਰਚਨਾਵਲੀ
  • ਹਾਫ਼ਿਜ਼ ਬਰਖੁਰਦਾਰ

ਹਵਾਲੇ

[ਸੋਧੋ]
  1. "Search Result". webopac.puchd.ac.in. Retrieved 2019-09-27.