ਕਾਲੀ ਨਦੀ ਦਾ ਸੇਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਲੀ ਨਦੀ ਦਾ ਸੇਕ ਕਹਾਣੀ ਸੰਗ੍ਰਹਿ ਪਰਵਾਸੀ ਪੰਜਾਬੀ ਕਹਾਣੀਕਾਰ ਰਘੁਵੀਰ ਢੰਡ ਦੁਆਰਾ ਲਿਖਿਆ ਗਿਆ ਹੈ। ਇਸ ਕਹਾਣੀ ਸੰਗ੍ਰਹਿ ਵਿਚ ਕਹਾਣੀਕਾਰ ਨੇ ਕੁੱਲ 11 ਕਹਾਣੀਂ ਨੂੰ ਸ਼ਾਮਿਲ ਕੀਤਾ ਹੈ। ਇਹ ਸੰਗ੍ਰਹਿ 1991 ਈ ਵਿਚ ਪ੍ਰਕਾਸ਼ਿਤ ਹੋਇਆ। ਇਸ ਕਹਾਣੀ ਸੰਗ੍ਰਹਿ ਵਿਚਲੀਆਂ ਕਹਾਣੀਆਂ ਸਮਾਜ ਵਿਚ ਵਿਚ ਫੈਲੀ ਨਫਰਤ, ਈਰਖਾ ਅਤੇ ਬੇਈਮਾਨੀ ਆਦਿ ਨੂੰ ਆਪਣਾ ਵਿਸ਼ਾ ਬਣਾਉਂਦੀਆਂ ਹਨ।[1]

ਕਹਾਣੀਆਂ[ਸੋਧੋ]

  1. ਕਾਲੀ ਨਦੀ ਦਾ ਸੇਕ
  2. ਬਲਦ
  3. ਚਾਰਵਾਕ
  4. ਚੇਨੀ
  5. ਉੱਖਲੀ
  6. ਦਾਇਰੇ ਤੋਂ ਪਾਰ
  7. ਮਣਕੇ ਤੇ ਲੜੀਆਂ
  8. ਬਾਹਰੋਂ ਆਏ ਲੋਕ
  9. ਲਹੂ ਨਾਲ ਖਿੱਚੀਆਂ ਲਕੀਰਾਂ
  10. ਸਰਾਲ
  11. ਅਧੂਰੀ ਕਹਾਣੀ

ਹਵਾਲੇ[ਸੋਧੋ]

  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.