ਕਾਲੀ ਸਲਵਾਰ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਲੀ ਸਲਵਾਰ
ਨਿਰਦੇਸ਼ਕਫਰੀਦਾ ਮਹਿਤਾ
ਨਿਰਮਾਤਾਅੰਦਾਜ਼ ਪ੍ਰੋਡਕਸ਼ਨਜ ਅਤੇ ਨੈਸ਼ਨਲ ਫ਼ਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਆਫ਼ ਇੰਡੀਆ
ਕਹਾਣੀਕਾਰਸਾਅਦਤ ਹਸਨ ਮੰਟੋ
ਸਿਤਾਰੇਸਾਦੀਆ ਸਦੀਕੀ
ਇਰਫਾਨ ਖਾਨ
ਵਰਜੇਸ਼ ਹਿਰਜੀ
ਜੀਤੂ ਸ਼ਾਸਤਰੀ
ਕੇ ਕੇ
ਅਸ਼ੋਕ ਬੰਥਿਆ
ਸੁਰੇਖਾ ਸੀਕਰੀ
ਸ਼ੀਬਾ ਚੱਡਾ
ਸੰਗੀਤਕਾਰਵੇਦ ਨਾਇਰ
ਸਿਨੇਮਾਕਾਰਅਵਿਜੀਤ ਮੁਕੁਲ ਕਿਸ਼ੋਰ
ਸੰਪਾਦਕਅਸੀਮ ਸਿਨਹਾ
ਰਿਲੀਜ਼ ਮਿਤੀ(ਆਂ)1 ਫਰਵਰੀ 2002
ਮਿਆਦ112 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਕਾਲੀ ਸਲਵਾਰ (ਅੰਗਰੇਜ਼ੀ ਉਲਥਾ: The Black Garment) 2002 ਦੀ ਹਿੰਦੀ ਫ਼ਿਲਮ ਹੈ ਜਿਸਦਾ ਨਿਰਦੇਸ਼ਨ ਫਰੀਦਾ ਮਹਿਤਾ ਨੇ ਕੀਤਾ ਹੈ। ਕਹਾਣੀ ਦੇ ਵਾਪਰਨ ਦੀ ਜਗ੍ਹਾ ਮੁੰਬਈ ਹੈ, ਅਤੇ ਇਸ ਵਿੱਚ ਸਾਦੀਆ ਸਦੀਕੀ, ਇਰਫਾਨ ਖਾਨ, ਵਰਜੇਸ਼ ਹਿਰਜੀ ਅਤੇ ਕੇ ਕੇ ਮੈਨਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਉਘੇ ਫਿਲਮ ਉਰਦੂ ਕਹਾਣੀਕਾਰ ਸਾਅਦਤ ਹਸਨ ਮੰਟੋ ਦੀਆਂ ਕਈ ਕਹਾਣੀਆਂ ਨੂੰ ਅਧਾਰ ਬਣਾ ਕੇ ਬਣਾਈ ਗਈ ਹੈ।