ਕਾਲੂ ਭਾਟੀਆ
ਦਿੱਖ
ਕਾਲੂਭਟੀਆ ਪੰਜਾਬ, ਭਾਰਤ ਦੇ ਕਪੂਰਥਲਾ ਜ਼ਿਲ੍ਹੇ ਦੀ ਸੁਲਤਾਨਪੁਰ ਲੋਧੀ ਤਹਿਸੀਲ ਦਾ ਇੱਕ ਪਿੰਡ ਹੈ। ਇਹ ਸੁਲਤਾਨਪੁਰ ਲੋਧੀ ਸ਼ਹਿਰ ਤੋਂ 16 ਕਿਲੋਮੀਟਰ (9.9 ਮੀਲ), ਜ਼ਿਲ੍ਹਾ ਹੈੱਡਕੁਆਟਰ ਕਪੂਰਥਲਾ ਤੋਂ 25 ਕਿਲੋਮੀਟਰ (16 ਮੀਲ) ਦੂਰ ਸਥਿਤ ਹੈ।
ਇਤਿਹਾਸ
[ਸੋਧੋ]ਪਿੰਡ ਦੀ ਸਥਾਪਨਾ ਗੁੱਜਰ ਜਾਤੀ ਦੇ ਚੌਧਰੀ ਕਾਲੂ ਭਾਟੀਆ ਨੇ ਕੀਤੀ ਸੀ। ਪਿੰਡ ਦਾ ਨਾਂ ਉਸ ਦੇ ਨਾਂ ’ਤੇ ਹੀ ਪੈ ਗਿਆ। ਉਸ ਦਾ ਇੱਕ ਪੁੱਤਰ ਚੌਧਰੀ ਪੀਰ ਬਖਸ਼ ਸੀ ਜਿਸ ਦੇ ਅੱਗੇ ਤਿੰਨ ਪੁੱਤਰ ਸਨ: ਚੌਧਰੀ ਬੰਦੂ, ਚੌਧਰੀ ਝੰਡੂ ਅਤੇ ਚੌਧਰੀ ਇਲਾਹੀ ਬਖਸ਼। ਉਨ੍ਹਾਂ ਦੇ ਬੱਚੇ 1947 ਵਿੱਚ ਵੰਡ ਵੇਲੇ ਪੱਛਮੀ ਪੰਜਾਬ ਚਲੇ ਗਏ।