ਕਾਲ ਆਫ ਦ ਵਾਈਲਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਲ ਆਫ ਦ ਵਾਈਲਡ  
[[File:JackLondoncallwild.jpg]]
ਲੇਖਕਜੈਕ ਲੰਡਨ
ਮੂਲ ਸਿਰਲੇਖThe Call of the Wild
ਚਿੱਤਰਕਾਰਫਿਲਿਪ ਆਰ ਗੁਡਵਿਨ ਅਤੇ ਚਾਰਲਸ ਲਿਵਿੰਗਜਟਨ ਬੁਲ
ਮੁੱਖ ਪੰਨਾ ਡਿਜ਼ਾਈਨਰਚਾਰਲਸ ਐਡਵਰਡ ਹੂਪਰ
ਦੇਸ਼ਅਮਰੀਕਾ
ਭਾਸ਼ਾਅੰਗਰੇਜ਼ੀ
ਵਿਧਾਅਡਵੈਂਚਰ ਨਾਵਲ
ਪ੍ਰਕਾਸ਼ਕਮੈਕਮਿਲਨ ਪਬਲਿਸ਼ਰਜ (ਅਮਰੀਕਾ)
ਪੰਨੇ231
28228581

ਕਾਲ ਆਫ ਦ ਵਾਈਲਡ (The Call of the Wild) ਅਮਰੀਕੀ ਲੇਖਕ ਜੈਕ ਲੰਡਨ ਦਾ ਇੱਕ 1903 ਵਿੱਚ ਪ੍ਰਕਾਸ਼ਿਤ ਇੱਕ ਨਾਵਲ ਹੈ। ਕਹਾਣੀ 9ਵੀਂ-ਸਦੀ ਦੇ ਯੂਕੋਨ ਗੋਲਡ ਰਸ਼ ਦੇ ਸਮੇਂ ਯੂਕੋਨ ਵਿਖੇ ਵਾਪਰਦੀ ਹੈ ਜਦੋਂ ਤਕੜੇ ਸਲੈੱਜ ਖਿਚਣ ਵਾਲੇ ਕੁੱਤਿਆਂ ਦੀ ਮੰਗ ਬਹੁਤ ਵਧ ਗਈ ਸੀ। ਬੱਕ ਨਾਮ ਦਾ ਕੁੱਤਾ ਇਸ ਨਾਵਲ ਦਾ ਕੇਂਦਰੀ ਕਿਰਦਾਰ ਹੈ। ਉਸਨੂੰ ਕਹਾਣੀ ਦੇ ਸ਼ੁਰੂ ਵਿੱਚ ਪਾਲਤੂ ਬਣਾ ਲਿਆ ਗਿਆ ਹੈ, ਪਰ ਜਦੋਂ ਉਸਨੂੰ ਕੈਲੀਫੋਰਨੀਆ ਦੇ ਇੱਕ ਰਾਂਚ ਵਿੱਚੋਂ ਧੂਹ ਲਿਆ ਜਾਂਦਾ ਹੈ ਅਤੇ ਅਲਾਸਕਾ ਦੇ ਇੱਕ ਸਲੈੱਜ ਖਿਚਣ ਵਾਲੇ ਕੁੱਤੇ ਦਾ ਵਹਿਸ਼ੀ ਜੀਵਨ ਜਿਉਣ ਲਈ ਵੇਚ ਦਿੱਤਾ ਜਾਂਦਾ ਹੈ ਤਦ ਉਸ ਵਿੱਚ ਪੁਰਾਣੀਆਂ ਪ੍ਰਵਿਰਤੀਆਂ ਜਾਗ ਪੈਂਦੀਆਂ ਹਨ।

ਹਵਾਲੇ[ਸੋਧੋ]