ਸਮੱਗਰੀ 'ਤੇ ਜਾਓ

ਕਾਲ ਗਰਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੱਕ ਬਰਤਾਨਵੀ ਫੋਨ ਬੋਕਸ 'ਚ ਕਾਲ ਗਰਲਜ਼ ਲਈ ਟਾਰਟ ਕਾਰਡ 
Xaviera Hollander is a former call girl, as well as a madam and author.
ਐਕਸਵੀਏਰਾ ਹਾਲੈਂਡਰ ਇੱਕ ਸਾਬਕਾ ਕਾਲ ਗਰਲ ਦੇ ਨਾਲ ਨਾਲ ਇੱਕ ਦਲਾਲ ਅਤੇ ਲੇਖਿਕਾ ਵੀ ਹੈ।  

ਇੱਕ ਕਾਲ ਗਰਲ ਜਾਂ ਔਰਤ ਐਸਕੋਰਟ ਇੱਕ ਸੈਕਸ ਵਰਕਰ ਹੁੰਦੀ ਹੈ, ਜੋ (ਇੱਕ ਗਲੀ ਵਾਲਕਰ ਦੇ ਉਲਟ) ਆਪਣੇ ਧੰਦੇ ਨੂੰ ਜਾਂ ਪੇਸ਼ੇ ਨੂੰ ਜਨਤਕ ਤੌਰ 'ਤੇ ਨਹੀਂ ਦਿਖਾਉਂਦੀਆਂ, ਅਤੇ ਨਾ ਹੀ ਉਹ ਆਮ ਤੌਰ 'ਤੇ ਕਿਸੇ ਤਰ੍ਹਾਂ ਦੇ ਕੋਠਿਆਂ ਨਾਲ ਮਿਲ ਕੇ ਕੰਮ ਕਰਦੀਆਂ ਹਨ, ਹਾਲਾਂਕਿ ਉਹਨਾਂ ਨੂੰ ਕਿਸੇ ਐਸਕੋਰਟ ਏਜੰਸੀ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ।[1][2] ਗਾਹਕ ਨੂੰ ਪਹਿਲਾਂ ਅਪੁਆਇੰਟਮੈਂਟ ਲੈਨੀ ਪੈਂਦੀ ਹੈ, ਇਹ ਆਮ ਤੌਰ 'ਤੇ ਟੈਲੀਫ਼ੋਨ ਨੰਬਰ 'ਤੇ ਕਾਲ ਕਰਕੇ ਲਈ ਜਾਂਦੀ ਹੈ। ਕਾਲ ਗਰਲਸ ਅਕਸਰ ਆਪਣੀਆਂ ਸੇਵਾਵਾਂ ਦਾ ਇਸ਼ਤਿਹਾਰ ਛੋਟੇ ਵਿਗਿਆਪਨ ਵਾਲੇ ਰਸਾਲੇ ਅਤੇ ਇੰਟਰਨੈੱਟ ਰਾਹੀ ਦਿੰਦਿਆਂ ਹਨ, ਹਾਲਾਂਕਿ ਵਿਚਕਾਰਲਾ ਵਿਗਿਆਪਨ, ਜਿਵੇਂ ਕਿ ਐਸਕੋਰਟ ਏਜੰਸੀ, ਐਸਕੋਰਟਾਂ ਨੂੰ ਉਤਸ਼ਾਹਿਤ ਕਰਨ ਵਿੱਚ ਸ਼ਾਮਿਲ ਹੁੰਦਾ ਹੈ, ਜਦਕਿ, ਅਕਸਰ ਘੱਟ ਹੀ, ਕੁਝ ਨੂੰ ਇੱਕ ਦਲਾਲ ਦੁਆਰਾ ਸੰਭਾਲਿਆ ਜਾਂਦਾ ਹੈ।[3] ਕਾਲ ਗਰਲਜ਼ ਇਨਕਾਲ ਕੰਮ ਕਰਦੀਆਂ ਹਨ, ਜਿੱਥੇ ਗਾਹਕ ਉਹਨਾਂ ਕੋਲ ਖ਼ੁਦ ਆਉਂਦਾ ਹੈ, ਜਾਂ ਆਉਟਕਾਲ, ਜਿੱਥੇ  ਉਹ ਬਾਹਰ ਕਿਤੇ ਗਾਹਕ ਕੋਲ ਜਾਂਦੀਆਂ ਹਨ। ਕਈ ਪੋਰਨ ਸਟਾਰਸ ਨੂੰ ਐਸਕੋਰਟ ਵਜੋਂ ਵੀ ਜਾਣਿਆ ਜਾਂਦਾ ਹੈ।[4]

ਇੰਟਰਨੈੱਟ

[ਸੋਧੋ]

ਕਈ ਕਾਲ ਗਰਲ ਏਜੰਸੀਆਂ ਅਤੇ ਆਜ਼ਾਦ ਕਾਲ ਗਰਲਜ਼ ਦੀਆਂ ਆਪਣੀਆਂ ਖ਼ੁਦ ਦੀਆਂ ਵੈਬਸਾਈਟਾਂ ਹੁੰਦੀਆਂ ਹਨ। ਇੰਟਰਨੈੱਟ ਮੁੱਖ ਮਾਧਿਅਮ ਬਣ ਗਿਆ ਹੈ ਜਿਸ ਰਾਹੀਂ ਗਾਹਕਾਂ ਨੂੰ ਉਹਨਾਂ ਦੀ ਪਸੰਦ ਦਾ ਐਸਕੋਰਟ ਮਿਲ ਜਾਂਦੀ ਹੈ।[5][6][7] ਆਮ ਤੌਰ ' ਤੇ, ਇੱਕ ਔਰਤ ਦੀ ਤਸਵੀਰ ਦਿੱਤੀ ਜਾਂਦੀ ਹੈ, ਅਤੇ ਕਈ ਵਾਰ, ਜਿਨਸੀ ਸੇਵਾਵਾਂ ਦੀ ਕਿਸਮ, ਜੋ ਉਹ ਦੇਣ ਕਰਨ ਲਈ ਤਿਆਰ ਹੁੰਦੀ ਹੈ।[8]

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Is the number of trafficked call girls a myth?". BBC NEWS. (9 January 2009)
  2. Diane Taylor, Nice and sleazy does it, The Guardian (11 May 2000).
  3. Dickson, EJ (February 23, 2014). "When porn stars become escorts: Lucrative new trend could also be risky".
  4. "A consumer guide to prostitutes is a click away". MSNBC. Retrieved 11 April 2010.
  5. "Several comfortable steps ahead of the law". MSNBC. Retrieved 11 April 2010.

ਬਾਹਰੀ ਲਿੰਕ

[ਸੋਧੋ]