ਕਾਸਗੰਜ ਜੰਕਸ਼ਨ ਰੇਲਵੇ ਸਟੇਸ਼ਨ
ਦਿੱਖ
ਕਾਸਗੰਜ ਜੰਕਸ਼ਨ ਰੇਲਵੇ ਸਟੇਸ਼ਨ | |
---|---|
Indian Railways station | |
ਆਮ ਜਾਣਕਾਰੀ | |
ਪਤਾ | State Highway 33, Kasganj, Uttar Pradesh India |
ਗੁਣਕ | 27°48′06″N 78°38′43″E / 27.8016°N 78.6453°E |
ਉਚਾਈ | 174 metres (571 ft) |
ਦੀ ਮਲਕੀਅਤ | Indian Railways |
ਦੁਆਰਾ ਸੰਚਾਲਿਤ | North Eastern Railway |
ਪਲੇਟਫਾਰਮ | 5 |
ਟ੍ਰੈਕ | 8 |
ਕਨੈਕਸ਼ਨ | Auto stand |
ਉਸਾਰੀ | |
ਬਣਤਰ ਦੀ ਕਿਸਮ | Standard (on-ground station) |
ਪਾਰਕਿੰਗ | Yes |
ਸਾਈਕਲ ਸਹੂਲਤਾਂ | No |
ਹੋਰ ਜਾਣਕਾਰੀ | |
ਸਥਿਤੀ | Single electric line |
ਸਟੇਸ਼ਨ ਕੋਡ | KSJ |
ਇਤਿਹਾਸ | |
ਬਿਜਲੀਕਰਨ | In April 2019 |
ਸਥਾਨ | |
ਕਾਸਗੰਜ ਜੰਕਸ਼ਨ ਰੇਲਵੇ ਸਟੇਸ਼ਨ ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਦਾ ਇੱਕ ਮੁੱਖ ਰੇਲਵੇ ਸਟੇਸ਼ਨ ਹੈ। ਇਸਦਾ ਕੋਡ KSJ ਹੈ। ਇਹ ਕਾਸਗੰਜ ਸ਼ਹਿਰ ਵਿੱਚ ਸੇਵਾਵਾਂ ਪ੍ਰਦਾਨ ਕਰਦਾ ਹੈ। ਸਟੇਸ਼ਨ ਦੇ ਪੰਜ ਪਲੇਟਫਾਰਮ ਹਨ।