ਕਾਸਤਾਮੋਨੋ ਸੂਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਸਤਾਮੋਨੋ (ਤੁਰਕੀ: Kastamonu ili) ਤੁਰਕੀ ਦੇ ਉੱਤਰੀ ਭਾਗ ਵਿੱਚ ਸਥਿਤ ਇੱਕ ਸੂਬਾ ਹੈ। ਇਹ ਸੂਬਾ ਅੱਗੇ 20 ਸੂਬਿਆਂ ਵਿੱਚ ਵੰਡਿਆ ਹੋਇਆ ਹੈ।