ਕਾਸਿਮ ਰਜ਼ਵੀ
ਦਿੱਖ
ਕਾਸਿਮ ਰਜ਼ਵੀ | |
---|---|
ਜਨਮ | 1902 |
ਮੌਤ | 15 ਜਨਵਰੀ 1970 |
ਪੇਸ਼ਾ | ਰਾਜ਼ਾਕਾਰਾ ਦਾ ਮੁਖੀ, ਸਿਆਸਤਦਾਨ |
ਸੱਯਦ ਕਾਸਿਮ ਰਜ਼ਵੀ ਇੱਕ ਮੁਸਲਿਮ ਸਿਆਸਤਦਾਨ ਸੀ। ਉਹ ਹੈਦਰਾਬਾਦ ਵਿੱਚ ਰਾਜ਼ਾਕਾਰਾ ਦਾ ਮੁਖੀ ਸੀ। ਜਦੋਂ ਭਾਰਤ ਸਰਕਾਰ ਨੇ ਆਜ਼ਾਦੀ ਤੋਂ ਬਾਅਦ ਹੈਦਰਾਬਾਦ ਰਿਆਸਤ ਨੂੰ ਭਾਰਤ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ ਕੀਤੀ ਤਾਂ ਕਾਸਿਮ ਰਜ਼ਵੀ ਨੇ ਹੈਦਰਾਬਾਦ ਦੇ ਨਿਜ਼ਾਮ ਦੀ ਮਦਦ ਕੀਤੀ ਅਤੇ ਉਸਨੇ ਰਾਜ਼ਾਕਾਰਾ ਨੂੰ ਅਪਰੇਸ਼ਨ ਪੋਲੋ ਦੋਰਾਨ ਭਾਰਤ ਦੀ ਫ਼ੋਜ ਖਿਲਾਫ਼ ਲੜਨ ਲਈ ਹੁਕਮ ਦਿਤਾ।