ਕਾਸੂਬੀ ਕਬਰਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ
ਕਾਸੂਬੀ ਕਬਰਾਂ
ਨਾਂ ਜਿਵੇਂ ਕਿ ਵਿਸ਼ਵ ਵਿਰਾਸਤ ਸੂਚੀ ਵਿੱਚ ਲਿਖਿਆ ਗਿਆ ਹੈ
Kampala Kasubi Tombs.jpg
ਕਾਸੂਬੀ ਕਬਰਾਂ

ਦੇਸ਼ਯੁਗਾਂਡਾ
ਕਿਸਮਸੱਭਿਆਚਾਰਕ
ਮਾਪ-ਦੰਡi, iii, iv, vi
ਹਵਾਲਾ1022
ਗੁਣਕ0°19′45″N 32°33′12″E / 0.32917°N 32.55333°E / 0.32917; 32.55333
ਸ਼ਿਲਾਲੇਖ ਇਤਿਹਾਸ
ਸ਼ਿਲਾਲੇਖ2001 (25ਵੀਂ ਅਜਲਾਸ)
ਖਤਰੇ ਵਿੱਚ2010–ਮੌਜੂਦ

ਕੰਪਾਲਾ, ਯੁਗਾਂਡਾ ਵਿੱਚ ਕਾਸੂਬੀ ਕਬਰਾਂ, ਚਾਰ ਕੱਬਕਾਂ (ਬੁਗੰਦਾ ਦੇ ਰਾਜੇ) ਅਤੇ ਬੁਗੰਦਾ ਦੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਲਈ ਦਫਨਾਏ ਜਾਣ ਦੀ ਥਾਂ ਹੈ। ਸਿੱਟੇ ਵਜੋਂ, ਇਹ ਸਾਈਟ ਗੰਡਾ ਲੋਕਾਂ ਲਈ ਇੱਕ ਮਹੱਤਵਪੂਰਨ ਰੂਹਾਨੀ ਅਤੇ ਸਿਆਸੀ ਸਾਈਟ ਬਣੀ ਹੈ, ਅਤੇ ਨਾਲ ਹੀ ਰਵਾਇਤੀ ਆਰਕੀਟੈਕਚਰ ਦਾ ਇੱਕ ਮਹੱਤਵਪੂਰਨ ਉਦਾਹਰਣ ਵੀ ਹੈ।[1] [2]

ਕੁਝ ਵੱਡੀਆਂ ਇਮਾਰਤਾਂ ਮਾਰਚ 2010 ਵਿੱਚ ਲੱਗਭਗ ਪੂਰੀ ਤਰ੍ਹਾਂ ਅੱਗ ਲੱਗਣ ਨਾਲ ਤਬਾਹ ਹੋ ਗਈਆਂ ਸਨ, ਜਿਸਦਾ ਕਾਰਨ ਜਾਂਚ ਅਧੀਨ ਹੈ। ਨਤੀਜੇ ਵਜੋਂ, ਜੁਲਾਈ 2010 ਵਿੱਚ ਇਸ ਨੂੰ ਖਤਰਿਆਂ ਦੀ ਵਰਲਡ ਹੈਰੀਟੇਜ ਸਾਈਟਸ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।[3]

ਬਗਾਂਡਾ ਰਾਜ ਨੇ ਆਪਣੇ ਰਾਜਿਆਂ ਦੀਆਂ ਕਬਰਾਂ ਨੂੰ ਦੁਬਾਰਾ ਬਣਾਉਣ ਦੀ ਸਹੁੰ ਖਾਧੀ ਹੈ ਅਤੇ ਰਾਸ਼ਟਰਪਤੀ ਮੁਸੇਵੇਨੀ ਨੇ ਕਿਹਾ ਕਿ ਯੂਗਾਂਡਾ ਦੀ ਕੌਮੀ ਸਰਕਾਰ ਸਾਈਟ ਦੀ ਬਹਾਲੀ ਵਿੱਚ ਸਹਾਇਤਾ ਕਰੇਗੀ।

ਗੈਲਰੀ[ਸੋਧੋ]

ਹਵਾਲੇ[ਸੋਧੋ]