ਸਮੱਗਰੀ 'ਤੇ ਜਾਓ

ਕਿਆਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਿਆਸ
ਜਾਣਕਾਰੀ
ਮੂਲਇਸਲਾਮਾਵਾਦ,ਪਾਕਿਸਤਾਨ
ਵੰਨਗੀ(ਆਂ)Progressive rock, progressive metal, alternative rock
ਸਾਲ ਸਰਗਰਮ2008-ਵਰਤਮਾਨ
ਲੇਬਲBIY
ਮੈਂਬਰਉਮੇਰ ਜਸਵਾਲ(ਗਾਇਕ)
ਖ਼ੁਰਰਮ ਵਕਰ
ਰਾਹੇਲ ਸਦੀਕੀ
ਅਸਫੈਨਡੇਅਰ ਅਹਿਮਦ
ਪੁਰਾਣੇ ਮੈਂਬਰਸਰਮਦ ਅਬਦੁਲ ਗਫ਼ੂਰ
ਵੈਂਬਸਾਈਟwww.qayaas.com

ਕਿਆਸ  ਇਕ  ਪਾਕਿਸਤਾਨੀ ਰੌਕ ਬੈਂਡ ਹੈ ਜੋ ਇਸਲਾਮਾਬਾਦ ਵਿੱਚ 2008 ਵਿੱਚ ਗਾਇਕ ਅਤੇ ਗਿਟਾਰਵਾਦਕ ਖ਼ੁਰਰਮ ਵਕਰ ਦੁਆਰਾ ਸਥਾਪਿਤ ਕੀਤਾ ਗਿਆ। ਇਸ ਤੋਂ ਬਾਅਦ  ਇਸ ਬੈਂਡ  ਗਰੁੱਪ ਵਿੱਚ ਲੋਕ ਗਾਇਕ ਉਮੇਰ ਜਸਵਾਲ,ਮੁਹੰਮਦ ਹਸ਼ੀਰ ਇਬਰਾਹਿਮ, ਗਿਟਾਰਵਾਦਕ ਸਰਮਦ ਅਬਦੁਲ .ਗਫ਼ੂਰ, ਵਸ਼ਿਸ਼ਟ ਸ਼ਾਇਰ  ਗਯਾਸ ਅਤੇ ਡਰੰਮਵਾਦਕ ਸਲਮਾਨ ਰਫ਼ੀਕ ਆਦਿ ਦੇ ਸ਼ਾਮਿਲ ਹੋਣ ਨਾਲ ਸੰਪੂਰਨ ਬੈਂਡ ਗਰੁੱਪ ਬਣਿਆ।  .[1]

ਹਵਾਲੇ

[ਸੋਧੋ]
  1. Qayaas band interview BBC Urdu (in urdu) Retrieved on 27 May 2011.