ਕਿਉਲਾਦਿਉ ਕੌਮੀ ਪਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੇਵਲਾਦੇਵ ਕੌਮੀ ਪਾਰਕ
ਆਈ.ਯੂ.ਸੀ.ਐੱਨ. ਦੂਜੀ ਸ਼੍ਰੇਣੀ ਦਾ (ਨੈਸ਼ਨਲ ਪਾਰਕ)
ਕੇਵਲਾਦੇਵ ਕੌਮੀ ਪਾਰਕ, ਭਰਤਪੁਰ, ਰਾਜਸਥਾਨ (ਭਾਰਤ)
Map showing the location of ਕੇਵਲਾਦੇਵ ਕੌਮੀ ਪਾਰਕ
Map showing the location of ਕੇਵਲਾਦੇਵ ਕੌਮੀ ਪਾਰਕ
LocationBharatpur, ਰਾਜਸਥਾਨ, ਭਾਰਤ
Nearest cityਆਗਰਾ, ਉੱਤਰ ਪ੍ਰਦੇਸ਼
Area2,873 hectare, 29 km2
Established10 ਮਾਰਚ 1982 (1982-03-10)
Visitors100,000 (in 2008)[1]
Governing bodyਰਾਜਸਥਾਨ ਸੈਰ ਸਪਾਟਾ ਵਿਕਾਸ ਕਾਰਪੋਰੇਸ਼ਨ
ਕਿਸਮਕੁਦਰਤੀ
ਮਾਪਦੰਡX
ਅਹੁਦਾ1985 (9ਵਾਂ ਅਜਲਾਸ)
ਹਵਾਲਾ ਨੰ.340
State Partyਭਾਰਤ
RegionAsia-Pacific
Invalid designation
ਅਹੁਦਾ1 ਅਕਤੂਬਰ 1981

ਕੇਵਲਾਦੇਵ ਕੌਮੀ ਪਾਰਕ, ਭਰਤਪੁਰ, ਰਾਜਸਥਾਨ (ਭਾਰਤ) ਵਿੱਚ ਸਥਿਤ ਇੱਕ ਪ੍ਰਸਿੱਧ ਪੰਛੀ ਪਨਾਹਗਾਹ ਹੈ। ਇਸਨ੍ਹੂੰ ਪਹਿਲਾਂ ਭਰਤਪੁਰ ਪੰਛੀ ਵਿਹਾਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅਨੋਖੇ ਅਤੇ ਲੋਪ ਹੋ ਰਹੀਆਂ ਜਾਤੀਆਂ ਦੇ ਪੰਛੀ ਮਿਲਦੇ ਹਨ, ਜਿਵੇਂ ਸਾਈਬੇਰੀਆ ਤੋਂ ਆਏ ਸਾਰਸ, ਜੋ ਇੱਥੇ ਸਰਦੀਆਂ ਦੇ ਮੌਸਮ ਵਿੱਚ ਆਉਂਦੇ ਹਨ। ਇੱਥੇ 230 ਪ੍ਰਜਾਤੀਆਂ ਦੇ ਪੰਛੀਆਂ ਨੇ ਭਾਰਤ ਦੇ ਰਾਸ਼ਟਰੀ ਪਾਰਕ ਵਿੱਚ ਆਪਣਾ ਆਲ੍ਹਣਾ ਬਣਾਇਆ ਹੈ। ਹੁਣ ਇਹ ਇੱਕ ਬਹੁਤ ਵੱਡਾ ਸੈਰਗਾਹ ਬਣ ਗਿਆ ਹੈ, ਜਿੱਥੇ ਸੈਂਕੜੇ ਪੰਛੀਵਿਗਿਆਨੀ ਸੀਤ ਰੁੱਤ ਵਿੱਚ ਆਉਂਦੇ ਹਨ। ਇਸਨ੍ਹੂੰ 1971 ਵਿੱਚ ਰਾਖਵੀਂ ਪੰਛੀ ਪਨਾਹਗਾਹ ਘੋਸ਼ਿਤ ਕੀਤਾ ਗਿਆ ਸੀ ਅਤੇ ਬਾਅਦ ਵਿੱਚ 1985 ਵਿੱਚ ਇਸਨੂੰ ਸੰਸਾਰ ਵਿਰਾਸਤ ਟਿਕਾਣਾ ਵੀ ਘੋਸ਼ਿਤ ਕੀਤਾ ਗਿਆ ਹੈ।[2]

ਹਵਾਲੇ[ਸੋਧੋ]

  1. ਫਰਮਾ:NPS Visitation
  2. World Heritage Site, UNESCO World Heritage Status.