ਕਿਮ ਪ੍ਰਾਇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਿਮ ਪ੍ਰਾਇਸ (ਜਨਮ 9 ਦਸੰਬਰ 1962) ਕੇਪ ਟਾਊਨ ਵਿਚ ਉਹ ਦੱਖਣੀ ਅਫ਼ਰੀਕਾ ਦੇ ਇੱਕ ਸਾਬਕਾ ਕ੍ਰਿਕੇਟਰ ਹੈ, ਜਿਸ ਨੇ ਮਹਿਲਾਵਾਂ ਦੇ 26 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ, ਜਿਹਨਾਂ ਵਿਚ ਭਾਰਤ ਦਾ 1997 ਮਹਿਲਾ ਵਿਸ਼ਵ ਕੱਪ ਅਤੇ 2000 ਵਿੱਚ ਨਿਊਜ਼ੀਲੈਂਡ ਵਿਖੇ ਮਹਿਲਾ ਕ੍ਰਿਕਟ ਵਰਲਡ ਕੱਪ ਸ਼ਾਮਲ ਹਨ।[1]

ਹਵਾਲੇ[ਸੋਧੋ]

  1. "Player Profile: Kim Price". CricketArchive. Retrieved 2010-03-18.