ਕਿਮ ਸ਼ਰਮਾ
ਦਿੱਖ
ਕਿਮ ਸ਼ਰਮਾ | |
---|---|
![]() | |
ਜਨਮ | |
ਪੇਸ਼ਾ | ਅਭਿਨੇਤਰੀ ਅਤੇ ਮਾਡਲ |
ਸਰਗਰਮੀ ਦੇ ਸਾਲ | 2000 - ਵਰਤਮਾਨ |
ਕਿਮ ਸ਼ਰਮਾ (21 ਜਨਵਰੀ, 1980) ਇੱਕ ਭਾਰਤੀ ਬਾਲੀਵੁਡ ਅਭਿਨੇਤਰੀ[1] ਅਤੇ ਮਾਡਲ ਹੈ।
ਕੈਰੀਅਰ
[ਸੋਧੋ]ਕਿਮ ਸ਼ਰਮਾ ਨੇ ਸਭ ਤੋਂ ਪਹਿਲਾਂ ਮੁੰਬਈ ਵਿੱਚ, ਕਲਾਜ਼-ਅਪ ਲਈ ਆਡੀਸ਼ਨ ਦਿੱਤਾ ਜਿਸ ਵਿੱਚ ਇਹ ਚੁਣ ਲਈ ਗਈ। ਇਸ ਤੋਂ ਬਾਅਦ ਇਸਨੂੰ ਸਨਸਿਲਕ, ਫ਼ੇਅਰ ਐਂਡ ਲਵਲੀ, ਪੇਪਸੀ, ਟਾਟਾ ਸਫ਼ਾਰੀ, ਪੋਂਡਸ ਵਰਗੀਆਂ ਮਸ਼ਹੂਰੀਆਂ ਵਿੱਚ ਕੰਮ ਕੀਤਾ। ਕਿਮ, ਭਾਰਤ ਵਿੱਚ ਓਲੇ ਦੀ ਬ੍ਰਾਂਡ ਐਮਬੇਸਡਰ ਹੈ।