ਕਿਰਪਾਲ ਕੌਰ ਜ਼ੀਰਾ
ਦਿੱਖ
ਡਾਕਟਰ ਕਿਰਪਾਲ ਕੌਰ ਜ਼ੀਰਾ (9 ਸਤੰਬਰ 1929 - 28 ਫਰਵਰੀ 2021) ਇੱਕ ਪੰਜਾਬੀ ਸਾਹਿਤਕਾਰ ਅਤੇ ਸਮਾਜਸੇਵੀ ਸ਼ਖਸੀਅਤ ਸੀ।[1] ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਸਕੱਤਰ ਰਹੇ ਅਤੇ ਪੰਜਾਬ ਇਸਤਰੀ ਸਭਾ ਦੇ ਆਗੂ ਕਾਰਕੁਨ ਵਜੋਂ ਕੰਮ ਕਰਦੇ ਰਹੇ। ਪੇਸ਼ੇ ਵਜੋਂ ਉਹ ਇੱਕ ਹੋਮੀਓਪੈਥੀ ਡਾਕਟਰ ਹੈ।
ਲਿਖਤਾਂ
[ਸੋਧੋ]ਨਾਵਲ
[ਸੋਧੋ]- ਮਾਤਾ ਸੁਲੱਖਣੀ
- ਧਰਤੀ ਦੀ ਧੀ-ਮਾਤਾ ਗੁਜਰੀ
- ਮਾਤਾ ਗੰਗਾ
- ਸਮਰਪਣ-ਮਾਤਾ ਸਾਹਿਬ ਦੇਵਾ
- ਦੀਪ ਬਲਦਾ ਰਿਹਾ
- ਮੈਂ ਤੋਂ ਮੈਂ ਤਕ
- ਬਾਹਰਲੀ ਕੁੜੀ
ਕਾਵਿ ਸੰਗ੍ਰਹਿ
[ਸੋਧੋ]- ਮਮਤਾ
- ਕਦੋਂ ਸਵੇਰਾ ਹੋਇ
- ਕੁਸਮ ਕਲੀ
ਕਾਵਿ ਨਾਟਕ
[ਸੋਧੋ]- ਨਦੀ ਤੇ ਨਾਰੀ
- ਮਾਨਵਤਾ
ਹਵਾਲੇ
[ਸੋਧੋ]- ↑ "ਪੰਜਾਬੀ ਲੇਖਕ ਡਾ: ਕਿਰਪਾਲ ਕੌਰ ਜ਼ੀਰਾ ਨਹੀਂ ਰਹੇ". www.babushahi.in. Retrieved 2021-03-01.