ਕਿਲ੍ਹਾ ਬਹਾਦਰਗੜ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕਿਲਾ ਬਹਾਦਰਗੜ੍ਹ ਤੋਂ ਰੀਡਿਰੈਕਟ)

ਬਹਾਦਰਗੜ੍ਹ ਦਾ ਕਿਲਾ ਪਟਿਆਲਾ ਸ਼ਹਿਰ ਤੋਂ 6 ਕਿਲੋਮੀਟਰ ਦੂਰ ਹੈ। ਇਹ ਪਟਿਆਲਾ-ਚੰਡੀਗੜ੍ਹ ਰੋੜ ਤੇ ਸਥਿਤ ਹੈ। ਇਹ ਕਿਲਾ ਨਵਾਬ ਸੈਫ਼ ਖਾਨ ਦੁਆਰਾ 1658 ਈ. ਵਿੱਚ ਬਣਾਇਆ ਗਿਆ ਸੀ।

ਹਵਾਲੇ[ਸੋਧੋ]