ਸਮੱਗਰੀ 'ਤੇ ਜਾਓ

ਕਿਲ੍ਹਾ ਬਹਾਦਰਗੜ੍ਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਹਾਦਰਗੜ੍ਹ ਦਾ ਕਿਲਾ ਪਟਿਆਲਾ ਸ਼ਹਿਰ ਤੋਂ 6 ਕਿਲੋਮੀਟਰ ਦੂਰ ਹੈ। ਇਹ ਪਟਿਆਲਾ-ਚੰਡੀਗੜ੍ਹ ਰੋਡ 'ਤੇ ਸਥਿਤ ਹੈ। ਇਹ ਕਿਲਾ ਨਵਾਬ ਸੈਫ਼ ਖਾਨ ਦੁਆਰਾ 1658 ਈ. ਵਿੱਚ ਬਣਾਇਆ ਗਿਆ ਸੀ।

ਹਵਾਲੇ

[ਸੋਧੋ]