ਕਿਲਿਆਂਵਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਿੱਲਿਆਂਵਾਲੀ ਪੰਜਾਬ, ਭਾਰਤ ਦੇ ਫਾਜ਼ਿਲਕਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਅਬੋਹਰ ਤੋਂ ਸੱਤ ਕਿਲੋਮੀਟਰ ਦੂਰ ਹੈ। ਇਹ ਪਿੰਡ ਲਾਲ ਸਿੰਘ ਜਾਖੜ ਨੇ ਬੰਨ੍ਹਿਆ ਸੀ। ਇਸ ਦਾ ਪੂਰਾ ਨਾਂ ਕਿਲਿਆਂਵਾਲੀ ਲਾਲ ਸਿੰਘ ਹੈ।