ਕਿਲ੍ਹਾ ਭਾਈ ਸੰਤੋਖ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਿਲ੍ਹਾ ਭਾਈ ਸੰਤੋਖ ਸਿੰਘ
ਪਿੰਡ
ਕਿਲ੍ਹਾ ਭਾਈ ਸੰਤੋਖ ਸਿੰਘ is located in Punjab
ਕਿਲ੍ਹਾ ਭਾਈ ਸੰਤੋਖ ਸਿੰਘ
ਕਿਲ੍ਹਾ ਭਾਈ ਸੰਤੋਖ ਸਿੰਘ
ਪੰਜਾਬ, ਭਾਰਤ ਚ ਸਥਿਤੀ
31°28′3.936″N 74°51′43.272″E / 31.46776000°N 74.86202000°E / 31.46776000; 74.86202000
ਦੇਸ਼  India
ਰਾਜ ਪੰਜਾਬ
 • ਘਣਤਾ /ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀ ਪੰਜਾਬੀ (ਗੁਰਮੁਖੀ)
 • Regional ਪੰਜਾਬੀ
ਟਾਈਮ ਜ਼ੋਨ ਭਾਰਤੀ ਮਿਆਰੀ ਸਮਾਂ (UTC+5:30)
ਨੇੜੇ ਦਾ ਸ਼ਹਿਰ ਤਰਨਤਾਰਨ

ਕਿਲ੍ਹਾ ਭਾਈ ਸੰਤੋਖ ਸਿੰਘ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦਾ ਇਤਿਹਾਸਕ ਪਿੰਡ ਹੈ। ਇਹ ਪਿੰਡ ਤਰਨ ਤਾਰਨ ਅਟਾਰੀ ਰੋਡ ‘ਤੇ ਸਥਿਤ ਹੈ। ਇਹ ਪਿੰਡ ਤਰਨ ਤਾਰਨ ਤੋਂ ਛੇ ਕਿਲੋਮੀਟਰ ਅਤੇ ਅੰਮ੍ਰਿਤਸਰ ਤੋਂ 24 ਕਿਲੋਮੀਟਰ ਦੂਰੀ ‘ਤੇ ਸਥਿੱਤ ਹੈ।ਇਸ ਪਿੰਡ ਦੀ ਆਬਾਦੀ ਲਗਭਗ 2842 ਹੈ। ਪੁਰਾਣਾ ਨਾਮ ਨੂਰਦੀ ਪਿੰਡ ਮੁਸਲਮਾਨਾਂ ਦਾ ਪਿੰਡ ਸੀ।

ਪਿੰਡ ਦੇ ਵਸਨੀਕ[ਸੋਧੋ]

ਕਵੀ ਭਾਈ ਸੰਤੋਖ ਸਿੰਘ, ਸੁਤੰਤਰਾ ਸੰਗਰਾਮੀ ਫੌਜਾ ਸਿੰਘ ਰੰਧਾਵਾ ਇਸ ਪਿੰਡ ਦੇ ਵਸਨੀਕ ਸਨ।

ਸਹੂਲਤਾਂ[ਸੋਧੋ]

ਖੇਡ ਸਟੇਡੀਅਮ, ਸਾਲ 1926 'ਚ ਬਣਿਆ ਪ੍ਰਾਇਮਰੀ ਸਕੂਲ, ਐਲੀਮੈਟਰੀ ਸਕੂਲ, ਗੁਰੂ ਨਾਨਕ ਦੇਵ ਐਕਡਮੀ

ਧਾਰਮਿਕ ਸਥਾਨ[ਸੋਧੋ]

ਦੋ ਮਸੀਤਾਂ, ਕਾਲੀ ਦੇਵੀ ਦਾ ਮੰਦਰ, ਠਾਕਰ ਦੁਵਾਰਾ ਅਤੇ ਸ਼ਨੀ ਮੰਦਰ, ਗੁਰਦੁਆਰਾ ਜਨਮ ਸਥਾਨ ਮਹਾਂ ਕਵੀ ਭਾਈ ਸੰਤੋਖ ਸਿੰਘ, ਗੁਰਦੁਆਰਾ ਸ਼ਹੀਦ ਗੰਜ ਬਾਬਾ ਬੋਤਾ ਸਿੰਘ ਗਰਜਾ ਸਿੰਘ, ਗੁਰਦੁਆਰਾ ਬਾਬਾ ਪੂਰਨ ਦਾਸ, ਗੁਰਦੁਆਰਾ ਮਸੀਤਾ ਵਾਲਾ, ਗੁਰਦੁਆਰਾ ਬਾਬਾ ਜੀਵਨ ਸਿੰਘ ਅਤੇ ਗੁਰਦੁਆਰਾ ਪਤੀ ਨੂਰਦੀ ਹਨ।

ਹਵਾਲੇ[ਸੋਧੋ]