ਸਮੱਗਰੀ 'ਤੇ ਜਾਓ

ਕਿੰਗਡਮ ਆਫ਼ ਇੰਗਲੈਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਿੰਗਡਮ ਆਫ਼ ਇੰਗਲੈਂਡ 10ਵੀਂ ਸਦੀ ਤੋਂ 1707 ਤੱਕ ਪੱਛਮੀ ਯੂਰਪ ਵਿੱਚ ਇੱਕ ਖ਼ੁਦਮੁਖ਼ਤਿਆਰ ਰਾਜ ਸੀ। ਗ੍ਰੇਟ ਬ੍ਰਿਟੇਨ ਦੇ ਟਾਪੂ ਦਾ ਦੱਖਣੀ ਦੋ ਤਿਹਾਈ ਹਿੱਸਾ, ਅਜੋਕਾ ਇੰਗਲੈਂਡ, ਵੇਲਸ ਅਤੇ 15 ਸਦੀ ਵਿੱਚ ਇੱਕ ਸੰਖੇਪ ਅਰਸੇ ਲਈ ਸਕਾਟਲੈਂਡ ਦੇ ਦੱਖਣੀ ਪਰਬਤੀ ਖੇਤਰ ਵੀ ਇਸ ਵਿੱਚ ਸ਼ਾਮਿਲ ਰਹੇ।