ਕਿੰਤਸੂਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਿੜਕੇ ਭਾਂਡੇ ਦੀ ਮੁਰੰਮਤ

ਕਿੰਤਸੂਗੀ (ਜਪਾਨੀ: 金継ぎ, ਸੁਨਹਿਰੀ ਜੋੜ), ਕਿੰਤਸੂਕੂਰੋਈ (ਜਪਾਨੀ: 金繕い, ਸੁਨਹਿਰੀ ਮੁਰੰਮਤ) ਇੱਕ ਜਪਾਨੀ ਕਲਾ ਹੈ ਜਿਸ ਵਿੱਚ ਟੁੱਟੇ ਹੋਏ ਮਿੱਟੀ ਦੇ ਭਾਂਡਿਆਂ ਦੀ ਸੋਨੇ, ਚਾਂਦੀ ਅਤੇ ਪਲੈਟਿਨਮ ਨਾਲ ਮਰੰਮਤ ਕੀਤੀ ਜਾਂਦੀ ਹੈ।[1][2][3]

ਹਵਾਲੇ[ਸੋਧੋ]