ਕਿੰਨੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Kinnow
Kinnow

ਕਿੰਨੂ ਨਿੰਬੂ ਜਾਤੀ ਦਾ ਇੱਕ ਫਲਦਾਰ ਪੌਦਾ ਹੈ। ਇਸ ਵਿੱਚ ਵਿਟਾਮਿਨ ਸੀ ਅਤੇ ਸ਼ਰਕਰਾ ਤਕੜੀ ਮਾਤਰਾ ਵਿੱਚ ਪਾਇਆ ਜਾਂਦਾ ਹੈ।