ਕਿੰਨੌਰ ਭਾਸ਼ਾ
ਦਿੱਖ
| ਕਿੰਨੌਰੀ | |
|---|---|
| ਕੰਵਾਰਿੰਗਸਕਾਦ | |
| ਇਲਾਕਾ | ਹਿਮਾਚਲ ਪ੍ਰਦੇਸ਼ |
Native speakers | (65,000 cited 2001 ਜਨਗਣਨਾ)[1] |
ਸੀਨੋ-ਤਿੱਬਤੀ
| |
| ਉੱਪ-ਬੋਲੀਆਂ |
|
| ਭਾਸ਼ਾ ਦਾ ਕੋਡ | |
| ਆਈ.ਐਸ.ਓ 639-3 | Variously:kfk – ਕਿੰਨੌਰੀ ਮੁੱਖcik – ਚਿਤਕੁਲੀssk – ਸੂਨਮjna – ਜੰਗਸ਼ੁੰਗ (ਥੇਬੋਰ)scu – ਸ਼ੁਮਚੋ |
| Glottolog | kinn1250 |
| ELP | Kinnauri |
ਕਿਨੌਰੀ ਭਾਸ਼ਾ ਭਾਰਤ ਦੇ ਹਿਮਾਚਲ ਪ੍ਰਦੇਸ ਰਾਜ ਦੇ ਕਿਨੌਰ ਜ਼ਿਲਾਵਿੱਚ ਬੋਲੀ ਜਾਣ ਵਾਲੀ ਇੱਕ ਤਿੱਬਤੀ -ਬਰਮੀ ਭਾਸ਼ਾ ਹੈ।ਇਹ ਹਿਮਾਚਲ ਤੋਂ ਬਾਹਰ ਵੀ ਕੁਝ ਖੇਤਰਾਂ ਵਿੱਚ ਬੋਲੀ ਜਾਂਦੀ ਹੈ।[2] ਇਹ ਭਾਸ਼ਾ ਹੋਂਦ ਪੱਖੋਨ ਖਤਰੇ ਵਿੱਚ ਹੈ ਅਤੇ ਇਹ ਅਲੋਪ ਹੋ ਰਹੀ ਹੈ।