ਸਮੱਗਰੀ 'ਤੇ ਜਾਓ

ਕਿੱਸਾ ਪੂਰਨ ਭਗਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿੱਸਾ ਪੂਰਨ ਭਗਤ
ਲੇਖਕਕਾਦਰਯਾਰ
ਦੇਸ਼ਹਿੰਦੁਸਤਾਨ
ਭਾਸ਼ਾਪੰਜਾਬੀ
ਵਿਧਾਕਿੱਸਾ

ਕਿੱਸਾ ਪੂਰਨ ਭਗਤ ਕਾਦਰਯਾਰ ਦੁਆਰਾ ਲਿੱਖਿਆ ਇੱਕ ਕਿੱਸਾ ਹੈ। ਇਸ ਵਿੱਚ ਪੰਜ ਸੀਹਰਫ਼ੀਆਂ ਹਨ ਅਤੇ ਕਵੀ ਨੇ ਬੈਂਤ ਛੰਦ ਦੀ ਵਰਤੋਂ ਕੀਤੀ ਹੈ।[1]

ਹਵਾਲੇ[ਸੋਧੋ]

  1. ਘੁੰਮਣ, ਬਿਕਰਮ ਸਿੰਘ. ਕਿੱਸਾ ਪੂਰਨ ਭਗਤ: ਪਾਠ ਅਤੇ ਆਲੋਚਨਾ. ਵਾਰਿਸ ਸ਼ਾਹ ਫ਼ਾਉਂਡੇਸ਼ਨ. ISBN 978-81-7856-314-5.