ਸਮੱਗਰੀ 'ਤੇ ਜਾਓ

ਕਿੱਸਾ ਪੰਜਾਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਿੱਸਾ ਪੰਜਾਬ
ਫਿਲਮ ਪੋਸਟਰ
ਨਿਰਦੇਸ਼ਕਜਤਿੰਦਰ ਮੌਹਰ
ਲੇਖਕਉਦੇ ਪ੍ਰਤਾਪ ਸਿੰਘ
ਸਕਰੀਨਪਲੇਅਉਦੇ ਪ੍ਰਤਾਪ ਸਿੰਘ
ਨਿਰਮਾਤਾਅਨੂ ਬੈਂਸ
ਸਿਤਾਰੇਜਗਜੀਤ ਸੰਧੂ
ਅਮਨ ਧਾਲੀਵਾਲ
ਹਰਸ਼ਜੋਤ
ਪ੍ਰੀਤ ਭੁੱਲਰ
ਕੁਲ ਸਿੱਧੂ
ਸੰਪਾਦਕਸ਼ੇਖਰ ਕੋਦਿਤਕਰ
ਸੰਗੀਤਕਾਰਗੁਰਮੋਹ
ਰਿਲੀਜ਼ ਮਿਤੀ
  • ਅਕਤੂਬਰ 16, 2015 (2015-10-16)
ਮਿਆਦ
not known
ਦੇਸ਼ਭਾਰਤ
ਭਾਸ਼ਾਪੰਜਾਬੀ
ਬਜਟnot known

ਕਿੱਸਾ ਪੰਜਾਬ ਜਤਿੰਦਰ ਮੌਹਰ ਦੁਆਰਾ ਨਿਰਦੇਸ਼ਤ ਇੱਕ ਪੰਜਾਬੀ ਫ਼ਿਲਮ ਹੈ ਜੋ 16 ਅਕਤੂਬਰ 2015 ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਛੇ ਨੌਜਵਾਨਾਂ ਦੀਆਂ ਅਲੱਗ-ਅਲੱਗ ਜ਼ਿੰਦਗੀਆਂ ਦੇ ਅੰਦਰ ਝਾਤੀ ਮਾਰਦੀ ਹੋਈ ਉਹਨਾਂ ਵਿਚਲੀ ਆਪਸੀ ਕੜੀ ਨੂੰ ਪਰਦਾਪੇਸ਼ ਕਰਦੀ ਹੈ।