ਸਮੱਗਰੀ 'ਤੇ ਜਾਓ

ਕੀਤਕੀ ਰਨਾਡੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੀਤਕੀ ਰਨਾਡੇ ਸੈਂਟਰ ਫਾਰ ਹੈਲਥ ਐਂਡ ਮੈਂਟਲ ਹੈਲਥ, ਸਕੂਲ ਆਫ ਸੋਸ਼ਲ ਵਰਕਰ,ਮੁੰਬਈ ਵਿੱਚ ਅਸਿੱਸਟੈਂਟ ਪ੍ਰੋਫ਼ੈਸਰ ਹੈ। ਇਨ੍ਹਾਂ ਨੇ ਬੀ.ਏ.ਮਨੋਵਿਗਿਆਨ ਮੁੰਬਈ ਯੂਨੀਵਰਸਿਟੀ ਤੋਂ ਕੀਤੀ। ਇਸ ਤੋਂ ਬਾਅਦ ਐਮ.ਏ. ਸੋਸ਼ਲ ਵਰਕ ਟਾਟਾ ਇਸਟੀਚੀਉਟ ਆਫ ਸੋਸਲ ਸਾਇੰਸਜ, ਮੁੰਬਈ ਤੋਂ ਕੀਤੀ। ਇਸ ਤੋਂ ਬਾਅਦ ਐਮ.ਫਿਲ ਦੀ ਡਿਗਰੀ ਨੈਸ਼ਨਲ ਇਸ਼ਟੀਟਿਉਟ ਆਫ਼ ਮੈਂਟਲ ਹੈਲਥ ਐਂਡ ਨਿਊਰੋਸਾਇੰਸਜ (ਐਨ.ਆਈ.ਐਮ.ਐਚ.ਏ.ਐਨ.ਐਸ), ਬੈਂਗਲੌਰ ਤੋਂ ਅਤੇ ਪੀਐਚ.ਡੀ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਤੋਂ ਪ੍ਰਾਪਤ ਕੀਤੀ। ਕੀਤਕੀ ਨੂੰ ਹੈਲਥ ਐਂਡ ਪਾਪੂਲੇਸ਼ਨ ਇਨੋਵੇਸ਼ਨ ਪ੍ਰੋਗਰਾਮ ਅਧੀਨ ਫੈਲੋਸ਼ਿਪ ਪ੍ਰੋਗਰਾਮ ਆਫ਼ ਪਾਪੂਲੇਸ਼ਨ ਕੌਸਲ, ਭਾਰਤ ਵੱਲੋਂ ਰਿਸਰਚ ਫੈਲੋਸ਼ਿਪ ਨਾਲ (2006-08 ਦੇ ਦੌਰਾਨ) ਸਨਮਾਨਿਤ ਕੀਤਾ ਗਿਆ।[1]

ਅਧਿਐਨ ਖੇਤਰਾਂ ਵਿੱਚ ਰੂਚੀ

[ਸੋਧੋ]
  • ਮਾਨਸਿਕ ਸਿਹਤ ਅਤੇ ਐਲਜੀਬੀਟੀ ਵਰਗ ਦੀਆਂ ਸਿਹਤ ਚਿੰਤਾਵਾਂ ਸਬੰਧੀ
  • ਕਮਿਊਨਿਟੀ ਮਾਨਸਿਕ ਸਿਹਤ
  • ਸਮਾਜ ਦੁਆਰਾ ਨਿਰਧਾਰਿਤ ਕੀਤੀ ਸਿਹਤ
  • ਮਾਨਸਿਕ ਸਿਹਤ ਪ੍ਰੋਗਰਾਮ, ਨੀਤੀ ਅਤੇ ਕਾਨੂੰਨ

ਪ੍ਰਕਾਸ਼ਿਤ ਪੁਸਤਕਾਂ ਅਤੇ ਲੇਖ

[ਸੋਧੋ]
  • ਮੈਡੀਕਲ ਰਿਸਪੌਂਡ ਟੂ ਮੇਲ ਸੇਮ ਸੈਕਸੂਐਲਟੀ ਇੰਨ ਵੈਸਰਟਨ ਇੰਡੀਆ,ਪ੍ਰਕਾਸ਼ਕ:ਸਾਗਾ ਯੋਧਾ,2015(Medical Response to Male Same-sex Sexuality in Western India, Delhi: Sage Yoda Press 2015)
  • ਕੁਈਅਰਿੰਗ ਇੰਨ ਦਾ ਪਿੱਚ( ਸੰਪਾ:) (Queering the Pitch, edit.)
  • ਹਸਤਾਕ, ਵਾਈ. ਗਰੋਇੰਗ ਅੱਪ ਐਂਡ ਸੈਕਸ਼ੈਅਲ ਆਇਡੈਂਟੀ ਫਾਰਮੇਸ਼ਨ, ਪ੍ਰਕਾਸ਼ਕ: ਆਕਸ ਫੋਰਡ ਯੂਨੀਵਰਸਿਟੀ, 2015(Hastak, Y. Growing Up and Sexual Identity Formation)
  • ਚੱਕਰਵਰਤੀ,ਐਸ. : ਕਨਸੈਪਚੂਲਾਈਸਿੰਗ ਪਰੈਕਟਿਸ ਇੰਨ ਇੰਡੀਆ, (Chakravarty, S. (2013). Conceptualising Gay Affirmative Counselling Practice in India)
  • ਲੇਖ: ਲਿੰਗਕ ਪਛਾਣ ਦੇ ਵਿਕਾਸ ਦੀ ਪ੍ਰਕਿਰਿਆ ਜੋ ਨੌਜਵਾਨ ਲੋਕ ਸਮਲਿੰਗਕ ਇਛਾਵਾਂ ਰੱਖਦੇ ਹਨ ਨਾਲ ਸੰਬੰਧੀ ( Process of Sexual Identity Development for Young People with Same-Sex Desires - Experiences of Exclusion, Psychological Foundations – The Journal, X (1), pp. 23–28, Delhi)[2]

ਹਵਾਲੇ

[ਸੋਧੋ]