ਕੁੰਦੂਜ਼ (ਪਸ਼ਤੋ: کندز; ਫ਼ਾਰਸੀ: قندوز) ਅਫਗਾਨਿਸਤਾਨ ਦਾ ਇੱਕ ਸ਼ਹਿਰ ਹੈ ਅਤੇ ਇਸੇ ਨਾਮ ਦੇ ਇੱਕ ਸੂਬੇ ਦੀ ਰਾਜਧਾਨੀ ਹੈ।