ਕੁਐਂਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੁਐਂਕਾ
ਕੁਐਂਕਾ ਦ੍ਰਿਸ਼
ਕੁਐਂਕਾ ਦ੍ਰਿਸ਼
Flag of ਕੁਐਂਕਾCoat of arms of ਕੁਐਂਕਾ
ਦੇਸ਼ਸਪੇਨ
ਖ਼ੁਦਮੁਖ਼ਤਿਆਰ ਸਮੁਦਾਇਕਾਸਤੀਲ-ਲਾ ਮਾਂਚਾ
ਸਪੇਨ ਦੇ ਸੂਬੇਕੁਐਂਕਾ ਸੂਬਾ (ਸਪੇਨ)
ਕੋਮਾਰਕਾਸੇਰਾਨੀਆ ਮੇਦੀਆ
ਸਰਕਾਰ
 • ਮਿਅਰਖ਼ੁਆਨ ਅਵੀਲਾ
ਖੇਤਰ
 • ਕੁੱਲ911.06 km2 (351.76 sq mi)
ਉੱਚਾਈ
946 m (3,104 ft)
ਆਬਾਦੀ
 (2012)
 • ਕੁੱਲ57,032
 • ਘਣਤਾ63/km2 (160/sq mi)
ਵਸਨੀਕੀ ਨਾਂConquense
ਸਮਾਂ ਖੇਤਰਯੂਟੀਸੀ+1 (CET)
 • ਗਰਮੀਆਂ (ਡੀਐਸਟੀ)ਯੂਟੀਸੀ+2 (CEST)
Postal code
16000
ਵੈੱਬਸਾਈਟਅਧਿਕਾਰਿਤ ਵੈੱਬਸਾਈਟ
ਕੁਐਂਕਾ ਦਾ ਇਤਿਹਾਸਿਕ ਸ਼ਹਿਰ
UNESCO World Heritage Site
Criteriaਸੱਭਿਆਚਾਰਿਕ: ii, v
Inscription1996 (20th Session)

ਕੁਐਂਕਾ ਕੇਂਦਰੀ ਸਪੇਨ ਵਿੱਚ ਖ਼ੁਦਮੁਖ਼ਤਿਆਰ ਸਮੁਦਾਇ ਕਾਸਤੀਲ-ਲਾ ਮਾਂਚਾ ਦਾ ਇੱਕ ਸ਼ਹਿਰ ਹੈ।

ਨਾਮ[ਸੋਧੋ]

ਕੁਐਂਕਾ ਨਾਮ ਅਰਬੀ ਸ਼ਬਦ قونكة ਤੋਂ ਲਿੱਤਾ ਗਿਆ ਹੈ ਜੋ ਕਿ ਪਹਿਲਾਂ ਇਸ ਸ਼ਹਿਰ ਦੇ ਸਥਾਪਿਤ ਹੋਣ ਤੋਂ ਪਹਿਲਾਂ ਇੱਕ ਅਲਕਸਬੇ ਨੂੰ ਕਿਹਾ ਜਾਂਦਾ ਸੀ ਅਤੇ ਜੋ ਬਾਅਦ ਵਿੱਚ ਸ਼ਹਿਰ ਬਣ ਗਿਆ।

ਜਨਗਣਨਾ[ਸੋਧੋ]

2009 ਦੀ ਜਨਗਣਨਾ ਅਨੁਸਾਰ ਇਸ ਸ਼ਹਿਰ ਦੀ ਆਬਾਦੀ 55,866 ਸੀ ਜਿਸ ਵਿੱਚੋਂ 27,006 ਮਰਦ ਅਤੇ 28,860 ਔਰਤਾਂ ਸਨ।

ਵਾਤਾਵਰਨ[ਸੋਧੋ]

ਗਰਮੀਆਂ ਦੇ ਵਿੱਚ ਤਾਪਮਾਨ ਸਰਦੀਆਂ ਦੇ ਮੁਕਾਬਲੇ ਜ਼ਿਆਦਾ ਗਰਮ ਹੋ ਜਾਂਦਾ ਹੈ। ਗਰਮੀਆਂ ਵਿੱਚ ਔਸਤ ਤਾਪਮਾਨ 30 °C ਤੱਕ ਪਹੁੰਚ ਜਾਂਦਾ ਹੈ।

Average / Month Average Jan Feb Mar Apr May Jun Jul Aug Sep Oct Nov Dec
High temperature Celsius 18.8 9.4 11.1 14.2 15.7 20.1 25.9 30.7 30.3 25.5 16.6 13.1 10
Low temperature Celsius 6.3 -0.7 0.3 1.7 4.9 7.6 11.7 14.7 14.8 11.3 6.8 2.7 0.7
Precipitation millimetres year: 507 45 41 32 56 60 44 15 17 47 53 49 58
Source: AEMET

ਮੁੱਖ ਝਾਕੀਆਂ[ਸੋਧੋ]

ਕੁਐਂਕਾ ਵੱਡਾ ਗਿਰਜਾਘਰ[ਸੋਧੋ]

ਕੁਐਂਕਾ ਵੱਡਾ ਗਿਰਜਾਘਰ ਸੰਨ 1182 ਤੋਂ ਸੰਨ 1270 ਦੇ ਦਰਮਿਆਨ ਬਣਾਇਆ ਗਿਆ।

ਸੰਤ ਪੀਟਰ ਗਿਰਜਾਘਰ[ਸੋਧੋ]

ਸੰਤ ਮਿਗੁਏਲ ਗਿਰਜਾਘਰ[ਸੋਧੋ]

ਸਾਲਾਵਾਦੋਰ ਦਾ ਗਿਰਜਾਘਰ[ਸੋਧੋ]

ਸੰਤ ਪੌਲ ਪੁਲ[ਸੋਧੋ]

ਗੈਲਰੀ[ਸੋਧੋ]

ਬਾਹਰੀ ਸਰੋਤ[ਸੋਧੋ]