ਕੁਦਰਤੀ ਖੇਤੀ
ਦਿੱਖ
ਕੁਦਰਤੀ ਖੇਤੀ ਹੈ, ਇੱਕ ਈਕੋ ਖੇਤੀ ਵਿਧੀ ਹੈ ਜਿਸਨੂੰ ਇੱਕ ਜਾਪਾਨੀ ਕਿਸਾਨ ਅਤੇ ਦਾਰਸ਼ਨਿਕ, ਮਾਸਾਨੋਬੂ ਫੁਕੂਓਕਾ (1913-2008) ਨੇ 1975 ਵਿੱਚ ਆਪਣੀ ਕਿਤਾਬ ਕੱਖ ਤੋਂ ਕਰਾਂਤੀ ਵਿੱਚ ਪੇਸ਼ ਕੀਤਾ। ਫੁਕੂਓਕਾ ਨੇ ਆਪਣੇ ਰਾਹ ਨੂੰ ਜਪਾਨੀ ਵਿਚ 自然農法 (shizen nōhō)ਫਰਮਾ:Eigo ਕਿਹਾ। [1] ਇਸਨੂੰ "ਫੁਕੂਓਕਾ ਢੰਗ", "ਖੇਤੀ ਦਾ ਕੁਦਰਤੀ ਢੰਗ" ਜਾਂ "ਕੁਝ ਨਾ ਕਰੋ ਖੇਤੀ" ਵਜੋਂ ਵੀ ਜਾਣਿਆ ਜਾਂਦਾ ਹੈ। ਸਿਰਲੇਖ ਕੋਸ਼ਿਸ਼ ਨਾ ਕਰਨ ਨਹੀਂ ਦਰਸਾਉਂਦਾ, ਸਗੋਂ ਨਿਰਮਿਤ ਨਿਵੇਸ਼ ਅਤੇ ਸਾਜ਼ੋ-ਸਾਮਾਨ ਤੋਂ ਦੂਰ ਰਹਿਣ (ਵਾਹੀ ਨਾ ਕਰੋ, ਗੋਡੀ ਨਾ ਕਰੋ, ਖਾਦ ਨਾ ਪਾਓ, ਕੀੜੇਮਾਰ ਦਵਾਈ ਨਾ ਪਾਓ) ਦਾ ਲਖਾਇਕ ਹੈ। ਕੁਦਰਤੀ ਖੇਤੀ, ਜਰਖੇਜ਼ ਖੇਤੀ, ਟਿਕਾਊ ਖੇਤੀਬਾੜੀ, ਐਗਰੋ ਈਕਾਲੋਜੀ, ਖੇਤੀ-ਜੰਗਲਾਤ, ਈਕੋਐਗਰੀਕਲਚਰ ਅਤੇ ਪਰਮਾਕਲਚਰ ਨਾਲ ਸਬੰਧਤ ਹੈ, ਪਰ ਇਸ ਨੂੰ ਬਾਇਓਡਾਇਨੇਮਿਕਖੇਤੀ ਨਾਲੋਂ ਅੱਡ ਰੱਖਣਾ ਚਾਹੀਦਾ ਹੈ।
ਹਵਾਲੇ
[ਸੋਧੋ]- ↑ 1975 ਫਰਮਾ:Ja icon ਫਰਮਾ:Nihongo2 (en) 1978 re-presentation The One-Straw Revolution: An।ntroduction to Natural Farming.