ਕੁਫ਼ੋਰ ਰਾਕੇਬ ਰੋਗ ਲੱਛਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Kufor–Rakeb syndrome

ਕੁਫ਼ੋਰ ਰਾਕੇਬ ਰੋਗ ਲੱਛਣ ਪੈਦਾਇਸ਼ੀ ਆਟੋਸੋਮੋਲ ਰੋਗ ਲੱਛਣ ਹੈ ਜਿਸ ਨੂੰ ਪਾਰਕਿੰਸਨ ਰੋਗ-9 (ਪਾਰਕ 9) ਵੀ ਕਿਹਾ ਜਾਂਦਾ ਹੈ।[1].ਲੱਛਣਾਂ ਵਿੱਚ ਸੁਪਰਾਨਿਉਕਲੀਰ ਗੇਜ਼ ਪੈਲਸੀ, ਸਪਾਸਤਿਸਿਟੀ ਅਤੇ ਡਿਮੈਂਸ਼ੀਆ ਸ਼ਾਮਲ ਹਨ। ਇਹ ਏ ਟੀ ਪੀ 13 ਏ 2 ਨਾਲ ਜੁੜਿਆ ਜਾ ਸਕਦਾ ਹੈ। ਇਹ ਇਰਬਿਦ, ਜੌਰਡਨ ਵਿੱਚ ਕੁਫ਼ਰ ਰਾਕੇਬ ਤੇ ਨਾਮ ਤੇ ਰੱਖਿਆ ਗਿਆ ਸੀ.[1].

References[ਸੋਧੋ]

  1. 1.0 1.1 Williams DR, Hadeed A, al-Din AS, Wreikat AL, Lees AJ (October 2005). "Kufor–Rakeb disease: autosomal recessive, levodopa-responsive parkinsonism with pyramidal degeneration, supranuclear gaze palsy, and dementia". Mov. Disord. 20 (10): 1264–71. doi:10.1002/mds.20511. PMID 15986421.

External links[ਸੋਧੋ]

ਵਰਗੀਕਰਣ
V · T · D
ਬਾਹਰੀ ਸਰੋਤ