ਕੁਮਾਰਾਕੋਮ ਕੇਰਲਾ ਦਾ ਇੱਕ ਛੋਟਾ ਸਹਿਰ ਹੈ। ਇਹ ਰਬੜ ਦੀ ਖੇਤੀ ਕਰਕੇ ਜਾਣਿਆ ਜਾਂਦਾ ਸੀ। ਇੱਥੇ ਵਿਦੇਸ਼ੀ ਸੈਲਾਨੀ ਆਉਂਦੇ ਰਹਿੰਦੇ ਹਨ।