ਕੁਮਾਰੀ ਰਾਧਾ
ਦਿੱਖ
ਕੁਮਾਰੀ ਰਾਧਾ (1936-2002) (ਹਿੰਦੀ : कुमारी राधा) ਸੀ, ਇੱਕ ਪਰਸਿੱਧ ਹਿੰਦੀ ਅਤੇ ਮਗਹੀ (मगही; मगधी) ਕਵੀ ਸੀ।.
ਜਨਮ ਅਤੇ ਪਰਿਵਾਰ
[ਸੋਧੋ]ਕੁਮਾਰੀ ਰਾਧਾ ਦਾ ਜਨਮ 7 ਸਤੰਬਰ 1936 ਨੂੰ ਜ਼ਿਲ੍ਹਾਚਪੁਰ ਪਿੰਡ, ਸੂਪੁਲ ਬਿਹਾਰ ਵਿੱਚ ਹੋਇਆ ਸੀ। ਉਹ 5 ਬੱਚਿਆਂ ਦੇ ਪਰਿਵਾਰ ਵਿੱਚ ਦੂਸਰੀ ਬੇਟੀ ਸੀ ਉਸ ਦੇ ਪਿਤਾ, ਡਾ. ਲਕਸ਼ਮੀ ਪ੍ਰਸ਼ਾਦ ਉਸ ਦੀ ਮਾਂ, ਇੰਦਰਾ ਦੇਵੀ ਸਨ। ਉਸਨੇ ਆਪਣੀ ਪ੍ਰਾਇਮਰੀ ਪੜ੍ਹਾਈ ਪਿੰਡ ਤੋਂ ਕੀਤੀ ਅਤੇ 1966 ਵਿੱਚ ਪਟਨਾ ਯੂਨੀਵਰਸਿਟੀ ਤੋਂ ਬੀ.ਏ. (ਆਨਰਜ਼) ਕੀਤੀ। ਬਾਅਦ ਵਿੱਚ ਉਸਨੇ 1968 ਵਿੱਚ ਆਪਣੀ, ਐੱਮ.ਏ. (ਹਿੰਦੀ) ਦੀ ਪੜ੍ਹਾਈ ਕੀਤੀ। ਉਹ ਆਪਣੇ ਵਿਦਿਆਰਥੀ ਜੀਵਨ ਤੋਂ ਸਾਹਿਤ, ਕਲਾਵਾਂ, ਸਮਾਜਿਕ ਅਤੇ ਰਾਜਨੀਤਕ ਕੰਮ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ।
ਉਹ ਲੇਬਰ ਰੋਜ਼ਗਾਰ ਵਿਭਾਗ (ਪਟਨਾ, ਬਿਹਾਰ) ਤੋਂ ਵਿਭਾਗੀ ਜਰਨਲ "ਸ਼ਰਮਾਕ" (ਹਿੰਦੀ: श्रमिक) ਦੀ ਸਹਾਇਕ ਸੰਪਾਦਕ ਦੀ.ਪਦਵੀ ਤੋਂ ਸੇਵਾਮੁਕਤ ਹੋਈ ਹੈ।
ਪ੍ਰਕਾਸ਼ਿਤ ਕਿਤਾਬਾਂ
[ਸੋਧੋ]- ਸਰਯੂ ਕਛਾਰੋਂ ਕੀ ਹਿਰਨੀ (ਹਿੰਦੀ:सरयू कछारों की हिरनी) (ਕਾਵਿ-ਸੰਗ੍ਰਹਿ, ਹਿੰਦੀ 1960)
- ਗੁਲਮੋਹਰ ਕਾ ਪ੍ਰਸ਼ਨ (ਹਿੰਦੀ:गुलमोहर का प्रश्न) (ਕਾਵਿ-ਸੰਗ੍ਰਹਿ,, ਹਿੰਦੀ 1992)
- ਅਧਰਤਿਯਾ ਕੇ ਬਾਂਸੁਰੀ (ਹਿੰਦੀ:अधरतिया के बांसुरी) (ਕਾਵਿ-ਸੰਗ੍ਰਹਿ, ਮਗਹੀ, 1996)
- ਸ਼ਕੁੰਤਲਾ (ਹਿੰਦੀ:शकुंतला) (ਕਾਵਿ-ਸੰਗ੍ਰਹਿ, ਹਿੰਦੀ, 2000)