ਕੁਰਸੀ (ਕਹਾਣੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"ਕੁਰਸੀ"
ਲੇਖਕਰਘੁਬੀਰ ਢੰਡ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਨਸਿਰਜਣਾ,ਮੈਗਜ਼ੀਨ ਵਿੱਚ ਪਹਿਲੀ ਵਾਰ ਛਪੀ
ਕਹਾਣੀ ਸੰਗ੍ਰਹਿ ਕੁਰਸੀ[1] ਵਿੱਚ
ਪ੍ਰਕਾਸ਼ਨ ਕਿਸਮਪ੍ਰਿੰਟ

ਕੁਰਸੀ ਪੰਜਾਬੀ ਕਹਾਣੀਕਾਰ ਰਘੁਬੀਰ ਢੰਡ ਦੀ ਲਿਖੀ ਪੰਜਾਬੀ ਦੀ ਨਿੱਕੀ ਕਹਾਣੀ ਹੈ ਜਿਸ ਵਿੱਚ ਕਹਾਣੀ ਦੇ ਕੇਂਦਰੀ ਪਾਤਰ, ਅਰਜਣ ਅਮਲੀ ਦੇ ਦੁਖਾਂਤ ਰਾਹੀਂ ਪੰਜਾਬ ਦੇ ਸੱਭਿਆਚਾਰਕ ਨਿਘਾਰ ਨੂੰ ਪ੍ਰ੍ਕਾਸ਼ਤ ਕੀਤਾ ਗਿਆ ਹੈ। ਕਹਾਣੀ ਵਿੱਚ ਬਹੁਤ ਥਾਂਈਂ ਗੱਲਾਂ, 'ਅਰਜਣ ਦੇ ਨਗੋਜਿਆਂ ਵਾਂਗ ਆਕਾਸ਼ ਤੱਕ ਉਡਾਣ ਭਰਦੀਆਂ ਹਨ।'[2]

ਹਵਾਲੇ[ਸੋਧੋ]