ਕੁਲਜੀਤ ਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੁਲਜੀਤ ਮਾਨ
ਜਨਮ27 ਸਤੰਬਰ 1953
ਪੇਸ਼ਾਕਹਾਣੀਕਾਰ

ਕੁਲਜੀਤ ਮਾਨ (ਜਨਮ 27 ਸਤੰਬਰ 1953) ਪੰਜਾਬੀ ਗਲਪ ਦੇ ਖੇਤਰ ਵਿੱਚ ਲੰਬੀ ਕਹਾਣੀ ਅਤੇ ਸ਼ਬਦਾਂ ਦੀ ਜਾਦੂਗਰੀ ਨਾਲ ਆਪਣੀ ਅੱਡਰੀ ਪਛਾਣ ਬਣਾਉਣ ਵਾਲਾ ਕਹਾਣੀਕਾਰ ਹੈ। ਉਹ 1984 ਵਿੱਚ ਪੰਜਾਬ, ਭਾਰਤ ਤੋਂ ਕੈਨੇਡਾ ਆ ਵਸੇ ਸਨ ਅਤੇ ਹੁਣ ਤਕ ਉਹਨਾਂ ਤਿੰਨ ਕਹਾਣੀ ਸੰਗ੍ਰਿਹ ਤੇ ਦੋ ਨਾਵਲਾਂ ਸਮੇਤ ਸੱਤ ਕਿਤਾਬਾਂ ਲਿਖ ਚੁੱਕਿਆ ਹੈ। ਉਸ ਦਾ ਨਾਵਲ ‘ਕਿੱਟੀ ਮਾਰਸ਼ਲ’ ਗੁਰੂ ਨਾਨਕ ਦੇਵ ਵਰਸਿਟੀ ਵਿੱਚ ਐਮਏ ਦੇ ਪਾਠਕ੍ਰਮ ਦਾ ਹਿੱਸਾ ਹੈ।

ਰਚਨਾਵਾਂ[ਸੋਧੋ]

ਕਹਾਣੀ-ਸੰਗ੍ਰਹਿ[ਸੋਧੋ]

  • ਪੁੱਤਰ ਦਾਨ
  • ਵਿਚਲੀ ਉਂਗਲ

ਨਾਵਲ[ਸੋਧੋ]

  • ਕਿੱਟੀ ਮਾਰਸ਼ਲ (ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ)[1]
  • ਮਾਂ ਦਾ ਘਰ

ਹਵਾਲੇ[ਸੋਧੋ]