ਸਮੱਗਰੀ 'ਤੇ ਜਾਓ

ਕੁਲਦੀਪ ਚੰਦ ਅਗਨੀਹੋਤਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

 

Kuldeep Chand Agnihotri
Prof. Kuldeep Chand Agnihotri
Former VC
ਨਿੱਜੀ ਜਾਣਕਾਰੀ
ਜਨਮ (1951-05-26) 26 ਮਈ 1951 (ਉਮਰ 73)
ਕੌਮੀਅਤIndian
ਕਿੱਤਾProfessor, Vice-Chancellor
ਪੇਸ਼ਾTeaching, Administration

ਕੁਲਦੀਪ ਚੰਦ ਅਗਨੀਹੋਤਰੀ (ਜਨਮ 1951) ਹਿਮਾਚਲ ਪ੍ਰਦੇਸ਼ ਦੀ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ। [1] ਉਹ ਉੱਘੇ ਵਿਦਵਾਨ ਅਤੇ ਵੱਖ-ਵੱਖ ਅਕਾਦਮਿਕ ਸੰਸਥਾਵਾਂ ਦੇ ਮੈਂਬਰ ਹਨ। [2]

ਸਿੱਖਿਆ

[ਸੋਧੋ]

ਕੁਲਦੀਪ ਚੰਦ ਅਗਨੀਹੋਤਰੀ ਨੇ ਬੀ.ਐਸ.ਸੀ. ਸਿੱਖ ਨੈਸ਼ਨਲ ਕਾਲਜ ਤੋਂ ਕੀਤੀ ਅਤੇ ਖਾਲਸਾ ਕਾਲਜ ਲਾਇਲਪੁਰ, ਜਲੰਧਰ ਤੋਂ ਐਮ.ਏ. ਕੀਤੀ। ਉਹਨਾਂ ਆਪਣੀ ਪੀ.ਐਚ.ਡੀ. ਦੀ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ।

ਕਿਤਾਬਾਂ

[ਸੋਧੋ]

ਹਵਾਲੇ

[ਸੋਧੋ]
  1. "Central University of Jharkhand". cuj.ac.in. Archived from the original on 2021-12-07. Retrieved 2021-12-07.
  2. "Central University of Punjab organized Invited Lecture by Prof. Kuldip C. Agnihotri on the 'Contribution of Saptasindhu Region in the Cultural Integration'". India Education | Latest Education News | Global Educational News | Recent Educational News (in ਅੰਗਰੇਜ਼ੀ (ਅਮਰੀਕੀ)). 2021-04-02. Archived from the original on 2021-12-07. Retrieved 2021-12-07.