ਕੁਲਦੀਪ ਯਾਦਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੁਲਦੀਪ ਯਾਦਵ (ਜਨਮ 14 ਦਸੰਬਰ 1994) ਇੱਕ ਭਾਰਤੀ ਕਰਿਕੇਟਰ ਹੈ, ਜੋ ਭਾਰਤ ਲਈ ਅਤੇ ਘਰੇਲੂ ਉੱਤਰ ਪ੍ਰਦੇਸ਼ ਲਈ ਖੇਡਦਾ ਹੈ। ਖੱਬੇ ਹੱਥ ਦਾ ਇੱਕ ਸਪਿੰਨ ਗੇਂਦਬਾਜ਼, ਉਹ 2014 ਆਈਸੀਸੀ ਅੰਡਰ -19 ਕ੍ਰਿਕਟ ਵਰਲਡ ਕੱਪ ਵਿੱਚ ਭਾਰਤ ਦੀ ਅੰਡਰ -19 ਕ੍ਰਿਕੇਟ ਟੀਮ ਲਈ ਖੇਡਿਆ ਜਿਸ ਦੌਰਾਨ ਉਸ ਨੇ ਸਕੌਟਲੈਂਡ ਵਿਰੁੱਧ ਹੈਟ੍ਰਿਕ ਬਣਾਈ ਸੀ।