ਕੁਸ਼ਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰਾਚੀਨ ਯੂਨਾਨੀ ਪਹਿਲਵਾਨ

ਕੁਸ਼ਤੀ ਇੱਕ ਅਤਿ ਪ੍ਰਾਚੀਨ ਖੇਡ, ਕਲਾ ਅਤੇ ਮਨੋਰੰਜਨ ਦਾ ਸਾਧਨ ਹੈ। ਇਹ ਆਮ ਤੌਰ ’ਤੇ ਦੋ ਵਿਅਕਤੀਆਂ ਹੁੰਦੀ ਹੈ। ਇਸ ਵਿੱਚ ਅਨੇਕ ਦਾਅਪੇਚ ਸ਼ਾਮਲ ਹੁੰਦੇ ਹਨ। ਖਿਡਾਰੀ ਆਪਣੇ ਪ੍ਰਤੀਦਵੰਦੀ ਨੂੰ ਫੜ ਕੇ ਇੱਕ ਵਿਸ਼ੇਸ਼ ਸਥਿਤੀ ਵਿੱਚ ਲਿਆਉਣ ਦਾ ਜਤਨ ਕਰਦਾ ਹੈ। ਇਸ ਸਥਿਤੀ ਵਿੱਚ ਆਉਣ ਵਾਲੇ ਪਹਿਲਵਾਨ ਨੂੰ 'ਚਿੱਤ ਹੋ ਗਿਆ' ਜਾਂ 'ਢਹਿ ਗਿਆ' ਕਿਹਾ ਜਾਂਦਾ ਹੈ।

ਅੰਤਰਰਾਸ਼ਟਰੀ ਅਨੁਸ਼ਾਸਨ[ਸੋਧੋ]