ਕੁਸ਼ਲ ਭਾਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੁਸ਼ਲ ਭਾਰਤ (Skill।ndia, ਸਕਿਲ ਇੰਡੀਆ)[1] ਭਾਰਤ ਸਰਕਾਰ ਦਾ ਇੱਕ ਉੱਦਮੀ ਉਪਰਾਲਾ ਹੈ ਜੋ 16 ਜੁਲਾਈ 2015 ਨੂੰ, ਹੁਨਰ ਵਿਕਾਸ ਮਿਸ਼ਨ ਨੂੰ ਅੱਗੇ ਲਿਜਾਣ ਲਈ, ਸ਼ੁਰੂ ਕੀਤਾ ਗਿਆ ਹੈ। ਇਸ ਅਧੀਨ 40 ਕਰੋੜ ਲੋਕਾਂਨੂੰ 2022 ਤੱਕ ਰੋਜ਼ਗਾਰੀ ਹੁਨਰਮੰਦ ਬਣਾਉਣਾ ਹੈ।[2]. ਇਸ ਅਧੀਨ ਵੱਖ ਵੱਖ ਉਪਰਾਲੇ ਹਨ

ਕੌਮੀ ਹੁਨਰ ਵਿਕਾਸ ਮਿਸ਼ਨ,ਕੌਮੀ ਹੁਨਰ ਵਿਕਾਸ ਤੇ ਉੱਦਮੀ ਉਦਯੋਗਿਕਤਾ ਨੀਤੀ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (PMKVY) ਤੇ ਸਕਿਲ ਰਿਨ ਸਕੀਮ .[3]

ਭਾਗੀਦਾਰੀ ਸੰਕਲਪ [ਸੋਧੋ]

ਇਸ ਪ੍ਰੋਗਰਾਮ ਵਿੱਚ ਯੂ ਕੈ ਨੂੰ ਭਾਗੀਦਾਰ ਬਣਾਇਆ ਹੈ ਜੋ ਸਕੂਲ ਪ੍ਧਰ ਤੇ ਇੱਕ ਦੂਸਰੇ ਦੇ ਸੱਭਿਆਚਾਰਕ, ਸਮਾਜਕ, ਪਰੰਪਰਾਗਤ ਤੇ ਪਰਵਾਰਕ ਪ੍ਰਣਾਲੀਆਂ ਵਿੱਚ ਸਾਂਝ ਪੈਦਾ ਕਰੇਗਾ। ਯੁ ਕੇ ਤੇ ਭਾਰਤੀ ਯੋਗਤਾਵਾਂ ਦੀ ਇੱਕ ਦੂਸਰੈ ਵੱਲੋਂ ਮਾਨਤਾਵਾਂ ਦੇਣ ਦੀ ਵਚਨਬੱਧਤਾ ਕੀਤੀ ਗਈ ਹੈ।

[4].

ਹਵਾਲੇ[ਸੋਧੋ]