ਕੁੜਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੁੜਤਾ, ਜਾਂ ਕੁਰਤਾ (Urdu: كُرتا, Persian: كُرتہ, ਹਿੰਦੀ: कुरता) ਦੱਖਣੀ ਏਸ਼ੀਆ ਵਿੱਚ ਔਰਤਾਂ ਅਤੇ ਮਰਦਾਂ ਦੇ ਉੱਪਰ ਵਾਲੇ ਲਿਬਾਸ ਲਈ ਆਮ ਵਰਤੀਂਦਾ ਸ਼ਬਦ ਹੈ।