ਕੁੰਗ ਫੂ ਪਾਂਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੁੰਗ ਫੂ ਪਾਨਡਾ
ਨਿਰਦੇਸ਼ਕਜੋਨ ਸਟੀਵਨਸਨ
ਮਰਕੁਸ ਓਸਬੋਰਨ
ਸਕਰੀਨਪਲੇਅਜੋਨਾਥਨ ਆਈਬਲ
ਗਲੇਨ ਬੇਰਗੇਰ
ਕਹਾਣੀਕਾਰਈਥਾਨ ਰੇਇਫ਼
ਕਯਰੁਸ ਵੋਰੇਸ
ਨਿਰਮਾਤਾਮੀਲੀਸਾ ਕੋਬ
ਸਿਤਾਰੇਜੈਕ ਬਲੈਕ
ਡਸਟਿਨ ਹਾਫ਼ਮੈਨ
ਐਨਜਲੀਨਾ ਜੋਲੀ
ਇਆਨ ਮੈਕਸ਼ੇਨ
ਸੇਥ ਰੋਗਨ
ਲੂਸੀ ਲਿਊ
ਡੇਵਿਡ ਕਰਾਸ
ਰੈਨਡਲ ਡਕ ਕਿਮ
ਜੇਮਸ ਹੋੰਗ
ਜੈਕੀ ਚੈਨ
ਸਿਨੇਮਾਕਾਰਯਾੰਗ ਡਕ ਝੁਣ
ਸੰਪਾਦਕਕ੍ਲਾਰ ਨਾਈਟ
ਸੰਗੀਤਕਾਰਹੰਸ ਜ਼ੀਮਰ
ਜੋਨ ਪੋਵੇਲ
ਪ੍ਰੋਡਕਸ਼ਨ
ਕੰਪਨੀ
ਡਿਸਟ੍ਰੀਬਿਊਟਰਪਾਰਾਮੌਂਟ ਪਿਕਚਰਜ਼1
ਰਿਲੀਜ਼ ਮਿਤੀਆਂ
ਮਿਆਦ
92 ਮਿੰਟ
ਦੇਸ਼ਯੂ.ਐਸ.
ਭਾਸ਼ਾਅੰਗਰੇਜ਼ੀ
ਬਜ਼ਟ$130 ਮਿਲੀਅਨ
ਬਾਕਸ ਆਫ਼ਿਸ$631.7 ਮਿਲੀਅਨ

ਕੁੰਗ ਫੂ ਪਾਨਡਾ ਇੱਕ ੨੦੦੮ ਅਮਰੀਕੀ ਕੰਪਿਊਟਰ-ਐਨੀਮੇਟਡ ਐਕਸ਼ਨ ਕਾਮੇਡੀ ਮਾਰਸ਼ਲ ਆਰਟਸ ਫਿਲਮ ਹੈ ਜਿਸ ਦਾ ਨਿਰਮਾਣ ਡਰੀਮਵਰਕ ਐਨੀਮੇਸ਼ਨ ਦੁਆਰਾ ਕੀਤਾ ਗਿਆ ਹੈ ਅਤੇ ਇਸਨੂੰ ਪਾਰਾਮੌਂਟ ਪਿਕਚਰਜ਼ ਨੇ ਵੰਡਿਆ ਹੈ। ਇਸਦਾ ਨਿਰਦੇਸ਼ਨ ਜੋਨ ਸਟੀਵਨਸਨ ਦੁਆਰਾ ਅਤੇ ਨਿਰਮਾਣ ਮਰਕੁਸ ਓਸਬੋਰਨ ਅਤੇ ਮੀਲੀਸਾ ਕੋਬ ਦੁਆਰਾ ਕੀਤਾ ਗਿਆ, ਅਤੇ ਜੈਕ ਬਲੈਕ, ਡਸਟਿਨ ਹਾਫ਼ਮੈਨ, ਐਨਜਲੀਨਾ ਜੋਲੀ, ਇਆਨ ਮੈਕਸ਼ੇਨ, ਸੇਥ ਰੋਗਨ, ਲੂਸੀ ਲਿਊ, ਡੇਵਿਡ ਕਰਾਸ, ਰੈਨਡਲ ਡਕ ਕਿਮ, ਜੇਮਸ ਹੋੰਗ, ਅਤੇ ਜੈਕੀ ਚੈਨ ਦੀਆਂ ਆਵਾਜ਼ਾਂ ਹਨ।

ਹਵਾਲੇ[ਸੋਧੋ]