ਕੁੱਕੜਾਂ ਦੀ ਲੜਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੰਡਨ ਵਿੱਚ ਕੁੱਕੜਾਂ ਦੀ ਲੜਾਈ, 1808
ਲਖਨਊ ਵਿੱਚ ਕੁੱਕੜਾਂ ਦੀ ਲੜਾਈ, 1784–1786, ਫੋਟੋ: ਜੋਹਾਨ ਜ਼ੋਫ਼ਾਨੀ
ਚਿੜੀਆਘਰ ਵਿੱਚ ਦੋ ਕੁੱਕੜਾਂ ਦੀ ਲੜਾਈ

ਕੁੱਕੜਾਂ ਦੀ ਲੜਾਈ ਦੁਨੀਆ ਦੀਆਂ ਪੁਰਾਣੀਆਂ ਖੇਡਾਂ ਵਿੱਚੋਂ ਇੱਕ ਹੈ। ਲੜਾਕੇ ਕੁੱਕੜ ਆਮ ਕੁੱਕੜਾਂ ਨਾਲੋਂ ਵੱਖਰੇ ਹੁੰਦੇ ਹਨ।

ਕੁੱਕੜਾਂ ਦੀ ਲੜਾਈ ਦੁਨੀਆ ਭਰ ਵਿੱਚ ਆਮ ਮਕਬੂਲ ਹੈ। ਐਪਰ ਇਲਾਕਿਆਂ ਸਭਿਆਚਾਰ ਅਤੇ ਤਹਿਜ਼ੀਬ ਦੇ ਫ਼ਰਕ ਕਰ ਕੇ ਖੇਡ ਦੇ ਨਿਯਮ ਅਤੇ ਢੰਗ ਤਰੀਕੇ ਅੱਡ ਅੱਡ ਹਨ। ਲੜਾਈ ਦਾ ਇਹ ਫ਼ਨ ਸਿਰਫ਼ ਨਰ ਕੁੱਕੜਾਂ ਵਿੱਚ ਹੀ ਹੁੰਦਾ ਹੈ। ਇਹ ਖ਼ੂਨੀ ਲੜਾਈ ਜ਼ਿਆਦਾ ਤਰ ਕਿਸੇ ਇੱਕ ਕੁੱਕੜ ਦੇ ਲਹੂ ਲੁਹਾਣ ਹੋਣ ਜਾਂ ਫਿਰ ਹਲਾਕ ਹੋਣ ਤੇ ਖ਼ਤਮ ਹੁੰਦੀ ਹੈ।

ਹਵਾਲੇ[ਸੋਧੋ]