ਕੁੱਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੁੱਜਾ ਮਿੱਟੀ ਨੂੰ ਅੱਗ ਵਿੱਚ ਪਕਾ ਕੇ ਬਣਾਇਆ ਗਿਆ ਮਿੱਟੀ ਦਾ ਬਰਤਨ ਹੁੰਦਾ ਹੈ ਜੋ ਪਾਣੀ, ਲੱਸੀ,ਦਹੀਂ, ਘਿਉ ਆਦਿ ਨੂੰ ਰੱਖਣ ਲਈ ਵਰਤਿਆ ਜਾਂਦਾ ਹੈ।ਕੁੱਜੇ ਦਾ ਆਕਾਰ ਘੜੇ/ਤੌੜੇ ਤੋਂ ਕਾਫੀ ਛੋਟਾ ਹੁੰਦਾ ਹੈ ਪਰ ਕੁੱਜੀ ਤੋਂ ਵੱਡਾ ਹੁੰਦਾ ਹੈ।ਕਿਸੇ ਧਾਤੂ ਦੇ ਇਸੇ ਆਕਾਰ ਦੇ ਬਰਤਨ ਨੂੰ ਗੜਵਾ लोटा ਵੀ ਕਿਹਾ ਜਾਂਦਾ ਹੈ।ਕੁੱਜਾ ਖਾਣਾ ਜਿਵੇਂ ਦਾਲ, ਖਿਚੜੀ, ਦਲੀਆ ਰਿੰਨ੍ਹਨ ਦੇ ਕੰਮ ਵੀ ਆਉਂਦਾ ਹੈ।ਇਸ ਤੋਂ ਬਿਨਾਂ ਪੂਜਾ-ਪਾਠ ਦੀਆਂ ਕਈ ਕਿਰਿਆਵਾਂ ਵਿੱਚ ਕੁੱਜੇ ਦੀ ਲੋੜ ਪੈਂਦੀ ਹੈ।ਪੰਜਾਬ ਵਿੱਚ ਮਿੱਟੀ ਦੇ ਭਾਂਡਿਆਂ ਨੂੰ ਬਣਾਉਣ ਦਾ ਕੰਮ ਕਰਨ ਵਾਲੇ ਨੂੰ ਕੁਮ੍ਹਿਆਰ ਕਹਿੰਦੇ ਹਨ।ਹਰ ਸਭਿਅਤਾ ਮਿੱਟੀ ਦੇ ਭਾਂਡਿਆਂ ਨੂੰ ਲੰਮੇ ਸਮੇਂ ਤਕ ਵਰਤੋਂ'ਚ ਲਿਆਉਂਦੀ ਰਹੀ ਹੈ।ਹੁਣ ਵੀ ਦੂਜੇ ਬਰਤਨਾਂ ਦੇ ਨਾਲ ਮਿੱਟੀ ਦੇ ਭਾਂਡਿਆਂ ਦੀ ਘਰਾਂ ਵਿੱਚ ਵਰਤੋਂ ਕੀਤੀ ਜਾਂਦੀ ਹੈ।ਕੁੱਜਾ ਆਸਾਨੀ ਨਾਲ ਚੁਕਿਆ-ਧਰਿਆ ਜਾਣ ਵਾਲਾ ਬਰਤਨ ਹੈ।

ਨਿਰਮਾਣ ਦੀ ਪ੍ਰਕਿਰਿਆ[ਸੋਧੋ]

ਸੰਦਰਭ[ਸੋਧੋ]

लोटा

https://hi.wikipedia.org/wiki/%E0%A4%B2%E0%A5%8B%E0%A4%9F%E0%A4%BE